ਡਾ. ਅੰਬੇਡਕਰ ਜੈਅੰਤੀ ਮਨਾਈ
ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
Publish Date: Wed, 15 Apr 2026 07:32 PM (IST)
Updated Date: Thu, 16 Apr 2026 04:07 AM (IST)
ਫੋਟੋ ਨੰਬਰ-11 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਬਾਬਾ ਸੰਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਪਿੰਡ ਮੰਗਲੀ ਨੀਚੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਕਲੱਬ ਦੇ ਚੇਅਰਮੈਨ ਮਨਪ੍ਰੀਤ ਸਿੰਘ ਦੁਆਰਾ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਮਾਜ ’ਚ ਫੈਲ ਰਹੀਆਂ ਕੁਰੀਤੀਆਂ ਨੂੰ ਸੁਧਾਰਨ ਲਈ ਇੱਕਜੁੱਟ ਹੋ ਕੇ ਉਹਨਾਂ ਨੂੰ ਖਤਮ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਕਲੱਬ ਦੇ ਉਪ-ਚੇਅਰਮੈਨ ਜਤਿੰਦਰ ਸਿੰਗ ਕੁੰਨਰ, ਪ੍ਰਧਾਨ ਸੋਢੀ ਸਿੰਘ,ਉਪ ਪ੍ਰਧਾਨ ਪ੍ਰਸ਼ੋਧਨ ਕੁਮਾਰ,ਪ੍ਰੈਸ ਰਿਪੋਰਟਰ ਹਰਪ੍ਰੀਤ ਸਿੰਘ,ਪ੍ਰਦੀਪ ਸਿੰਘ (ਖਜਾਨਚੀ), ਮਹਿੰਦਰ ਸਿੰਘ, ਜਸਵੰਤ ਸਿੰਘ, ਗੁਰਮੁਖ ਸਿੰਘ ,ਰਾਮ ਦਾਇਲ ਸਿੰਘ, ਗੁਰਪ੍ਰੀਤ ਭੰਗੂ ,ਕੁਲਵਿੰਦਰ ਸਿੰਘ, ਦਿਲਪ੍ਰੀਤ ਕੁੰਨਰ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ ਗੁਰਕਿਰਤ ਸਿੰਘ,ਗਗਨਦੀਪ ਸਿੰਘ, ਸੁਖਪ੍ਰੀਤ ਸਿੰਘ ਕੁੰਨਰ ,ਲਵਲੀ, ਅਰਸ਼ਦੀਪ ਸਿੰਘ,ਇੰਦਰਪ੍ਰੀਤ ਸਿੰਘ ਕੰਨੂਰ,ਜਸ਼ਨ ਸਿੰਘ, ਨਵਦੀਪ ਸਿੰਘ,ਜੋਤੀ, ਡਾ.ਵਰਮਾ,ਰਵੀ, ਨਵੀ ਭੰਗੂ, ਨਰਿੰਦਰ ਸਿੰਘ, ਹਰਵੰਸ਼ ਸਿੰਘ ,ਗੁਰਵੀਰ ਸਿੰਘ, ਜਗਤਾਰ ਭੰਗੂ, ਏਕਮ, ਸੋਨੂੰ,ਜਗਤਾਰ ਸਿੰਘ, ਜਗਜੀਤ ਸਿੰਘ, ਰਵੀ,ਕਰਮਜੀਤ ਸਿੰਘ, ਸੋਨੂੰ,ਗੋਪੀ ਭੰਗੂ ਆਦਿ ਸਮੂਹ ਕਲੱਬ ਮੈਂਬਰ ਤੇ ਹੋਰ ਪਤਵੰਤਿਆਂ ਨੇ ਆਪਣੀ ਹਾਜ਼ਰੀ ਲਵਾਈ।