ਇਸ਼ਨਾ ਜਿਊਲਰਸ ਨੇ ਗ੍ਰੈਂਡ ਫਿਨਾਲੇ ਦੇ ਜੇਤੂਆਂ ਦਾ ਕੀਤਾ ਐਲਾਨ
ਬਿਜ਼ਲੈਸ ਪਲੱਸ-ਇਸ਼ਨਾ ਜਿਊਲਰਸ ਨੇ ਗ੍ਰੈਂਡ ਫਿਨਾਲੇ ਦੇ ਜੇਤੂਆਂ ਦਾ ਕੀਤਾ ਐਲਾਨ
Publish Date: Thu, 16 Apr 2026 06:12 PM (IST)
Updated Date: Thu, 16 Apr 2026 06:15 PM (IST)
ਬਿਜ਼ਨੈੱਸ ਪਲੱਸ ਦਾ ਲੋਗੋ ਲਗਾਓ -------------- ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਇਸ਼ਨਾ ਜਿਊਲਰਸ ਨੇ ਆਪਣੇ ਗਾਹਕਾਂ ਲਈ ਇਕ ਦਿਲਚਸਪ ਲੱਕੀ ਡਰਾਅ ਦੇ ਨਾਲ ਲੁਧਿਆਣਾ ਦੇ ਸਭ ਤੋਂ ਵੱਡੇ ਗੋਲਡ ਕਾਰਨੀਵਲ ਦਾ ਗ੍ਰੈਂਡ ਫਿਨਾਲੇ ਕਰਵਾਇਆ। ਇਸ ਮੌਕੇ ਐਲਾਨੇ ਗਏ ਜੇਤੂ ਸਨ ਟਾਟਾ ਟਿਆਗੋ ਕਾਰ ਸੋਨਿਕਾ ਕੋੜਾ ਅਤੇ ਗੁਰਲੀਨ ਕੌਰ, ਐਕਟੀਵਾ: ਸੰਨੀ ਸਿੰਘ ਅਤੇ ਮੇਜਰ ਸਿੰਘ, ਐਲਈਡੀ ਟੀਵੀ: ਰੇਚਾ ਅਤੇ ਅੰਜੂ ਨੂੰ ਇਨਾਮ ਵਜੋਂ ਦਿੱਤੇ ਗਏ। ਇਹ ਪ੍ਰੋਗਰਾਮ ਆਪਣੇ ਗਾਹਕਾਂ ਅਤੇ ਉਨ੍ਹਾਂ ਦੇ ਨਿਰੰਤਰ ਵਿਸ਼ਵਾਸ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਕੀਤਾ ਗਿਆ ਸੀ 155 ਸਾਲਾਂ ਤੋਂ ਵੱਧ ਸਮੇਂ ਦੀ ਅਮੀਰ ਵਿਰਾਸਤ ਦੇ ਨਾਲ, ਇਸ਼ਨਾ ਜਿਊਲਰਸ ਵਧੀਆ ਗਹਿਣਿਆਂ ਦੇ ਖੇਤਰ ਵਿਚ ਇੱਕ ਭਰੋਸੇਯੋਗ ਨਾਮ ਬਣਿਆ ਹੋਇਆ ਹੈ, ਜੋ ਨਿਕਾਮਲ ਜਿਊਲਰਸ ਦੀ 155 ਸਾਲਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ। ਇਸ ਮੌਕੇ ਦੀਪਾਂਕਰ ਜੈਨ ਅਤੇ ਚੰਦਰਕਾਂਤ ਜੈਨ ਨੇ ਗਾਹਕਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਅਕਸ਼ੈ ਤ੍ਰਿਤੀਆ ਲਈ ਇੱਕ ਵਿਸ਼ੇਸ਼ ਪੇਸ਼ਕਸ਼ ਦਾ ਐਲਾਨ ਕੀਤਾ, ਜਿਸ ਵਿੱਚ ਸਾਰੇ ਗਹਿਣਿਆਂ ਤੇ ਫਲੈਟ 1.55 ਫੀਸਦ ਮੇਕਿੰਗ ਚਾਰਜ ਸ਼ਾਮਲ ਹੈ।