ਵਾਹਿਗੁਰੂ ਅਕੈਡਮੀ ਵੱਲੋਂ ਮੈਗਾ ਵੀਜ਼ਾ ਸੈਮੀਨਾਰ 24 ਨੂੰ
ਵਾਹਿਗੁਰੂ ਅਕੈਡਮੀ ਵੱਲੋਂ ਮੈਗਾ ਵੀਜ਼ਾ ਸੈਮੀਨਾਰ 24 ਨੂੰ
Publish Date: Sat, 21 Feb 2026 09:29 PM (IST)
Updated Date: Sat, 21 Feb 2026 09:30 PM (IST)

--ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਸ਼ੈਨੇਗਨ ਦੇ ਵੀਜ਼ਿਆਂ ’ਤੇ ਭਾਰੀ ਡਿਸਕਾਉਂਟ। ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਟੱਡੀ ਤੇ ਟੂਰਿਸਟ ਵੀਜ਼ਿਆਂ ਲਈ ਪੰਜਾਬ ਦੀ ਪ੍ਰਸਿੱਧ ਕੰਪਨੀ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਯੂਰਪੀ ਦੇਸ਼ਾਂ ਦੇ ਸਟੱਡੀ, ਟੂਰਿਸਟ, ਵਰਕ ਤੇ ਸਪਾਊਜ਼ ਵੀਜ਼ਿਆਂ ਸਬੰਧੀ ਮੈਗਾ ਵੀਜ਼ਾ ਸੈਮੀਨਾਰ 24 ਜੁਲਾਈ ਨੂੰ ਸੁਲਤਾਨਪੁਰ ਲੋਧੀ ਵਿਖੇ ਬੱਸ ਸਟੈਂਡ ਦੇ ਸਾਹਮਣੇ ਮੁੱਖ ਦਫਤਰ ਵਿਖੇ ਸਵੇਰੇ 9 ਤੋਂ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਚ ਵਾਹਿਗੁਰੂ ਅਕੈਡਮੀ ਦੇ ਪ੍ਰਸਿੱਧ ਵੀਜ਼ਾ ਮਾਹਿਰ ਵੱਖ-ਵੱਖ ਦੇਸ਼ਾਂ ਦੇ ਟੂਰਿਸਟ, ਸਟੱਡੀ, ਸਪਾਊਜ਼ ਅਤੇ ਵਰਕ ਵੀਜ਼ਿਆਂ ਬਾਰੇ ਜਾਣਕਾਰੀ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦੀ ਮੈਨੇਜਰ ਮਹਿਕ ਚੋਪੜਾ ਨੇ ਦੱਸਿਆ ਕਿ ਇਸ ਮੌਕੇ ਕੰਪਨੀ ਵੱਲੋਂ ਵੀਜ਼ਾ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਭਾਰੀ ਡਿਸਕਾਉਂਟ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਮੈਗਾ ਸੈਮੀਨਾਰ ਸਵੇਰੇ 9 ਤੋਂ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਕੈਨੇਡਾ, ਅਮਰੀਕਾ ਆਸਟ੍ਰੇਲੀਆ ਤੇ ਯੂਰਪੀ ਦੇਸ਼ਾਂ ਦੇ ਟੂਰਿਸਟ, ਸਟੱਡੀ, ਸਪਾਊਜ਼ ਤੇ ਵਰਕ ਵੀਜ਼ੇ ਆਸਾਨੀ ਨਾਲ ਲੱਗ ਰਹੇ। ਉਨ੍ਹਾਂ ਦੱਸਿਆ ਕਿ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦਾ ਵੀਜ਼ਾ ਸਕਸੈੱਸ ਰੇਟ ਹਮੇਸ਼ਾਂ ਸੌ ਫੀਸਦੀ ਰਿਹਾ ਹੈ ਤੇ ਇਹ ਪੰਜਾਬ ਦੀ ਪਹਿਲੀ ਕੰਪਨੀ ਹੈ ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਾਹਿਗੁਰੂ ਅਕੈਡਮੀ ਨੇ ਆਪਣੇ ਸੇਵਾ ਭਾਵਨਾ ਦੇ ਮਿਸ਼ਨ ਤਹਿਤ ਸਟੱਡੀ ਤੇ ਟੂਰਿਸਟ ਵੀਜੇ ਲਗਵਾ ਕੇ ਦਿੱਤੇ ਹਨ। ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਕੋਲ ਵੀਜ਼ਾ ਮਾਹਿਰਾਂ ਦੀ ਟੀਮ ਹੈ ਜੋ ਉਮੀਦਵਾਰ ਦੀ ਫ਼ਾਈਲ ਤੇ ਇੰਟਰਵਿਊ ਦੀ ਤਿਆਰੀ ਅੰਤਰਰਾਸ਼ਟਰੀ ਮਿਆਰ ਅਨੁਸਾਰ ਕਰਵਾਉਂਦੀ ਹੈ।