ਪਲਾਹੀ ਵਿਖੇ ਦੋ ਦਿਨਾਂ ਹੋਲਾ ਮੁਹੱਲਾ ਲੰਗਰ ਸੰਪਨ
ਪਲਾਹੀ ਵਿਖੇ ਦੋ ਦਿਨਾਂ ਹੋਲਾ ਮੁਹੱਲਾ ਲੰਗਰ ਸੰਪਨ
Publish Date: Tue, 03 Mar 2026 07:29 PM (IST)
Updated Date: Tue, 03 Mar 2026 07:32 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਲਗਾਏ ਦੋ ਦਿਨਾਂ ਲੰਗਰ ਦੇ ਸੰਪਨ ਹੋਣ ਸਮੇਂ ਹੋਲਾ ਮੁਹੱਲਾ ਲੰਗਰ ਪ੍ਰਬੰਧਕ ਕਮੇਟੀ, ਪਲਾਹੀ ਦੇ ਸੱਦੇ ਉੱਤੇ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪਿੰਡ ਪਲਾਹੀ ਪੁੱਜੇ। ਉਨ੍ਹਾਂ ਦਾ ਸੰਗਤਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਜਸਬੀਰ ਸਿੰਘ ਬਸਰਾ, ਮਨੋਹਰ ਸਿੰਘ ਸੱਗੂ, ਰਵੀਪਾਲ ਪੰਚ, ਸੁਖਵਿੰਦਰ ਸਿੰਘ ਸੱਲ, ਲਹਿੰਬਰ ਸਿੰਘ ਕੈਨੇਡਾ, ਰਵਿੰਦਰ ਸਿੰਘ ਸੱਗੂ ਪੰਚ, ਕੁਲਵਿੰਦਰ ਸਿੰਘ ਸੱਲ, ਲਖਵਿੰਦਰ ਸਿੰਘ ਬਸਰਾ ਯੂਕੇ ਤੇ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।