ਸਵ. ਲੀਲਾਵਤੀ ਦੀ ਪਹਿਲੀ ਬਰਸੀ ’ਤੇ ਪਾਠ ਦਾ ਭੋਗ ਭਲਕੇ
ਸਵ. ਲੀਲਾ ਵਤੀ ਦੀ ਪਹਿਲੀ ਬਰਸੀ ਮੌਕੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਭਲਕੇ
Publish Date: Fri, 09 Jan 2026 07:38 PM (IST)
Updated Date: Fri, 09 Jan 2026 07:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਵ. ਲੀਲਾਵਤੀ (ਧਰਮ ਪਤਨੀ ਸਵ. ਵਤਨ ਚੰਦ) ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 11 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋ 1 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ, ਮਾਡਲ ਟਾਉਨ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਨਰੇਸ਼ (ਬੈਂਕ ਵਾਲੇ), ਹੈਪੀ ਤੇ ਰਾਜੂ ਨੇ ਦਿੱਤੀ।