ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਿਤੀ 22.02.2026 ਨੂੰ ਦਿਨ ਐਤਵਾਰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ ਤੱਕ 66 ਕੇਵੀ ਸਬ-ਸਟੇਸ਼ਨ ਜੀਟੀ ਰੋਡ ਵਿਖੇ ਤੇ 132 ਕੇਵੀ ਬੰਗਾ ਰੋਡ ਜ਼ਰੂਰੀ ਮੇਨਟੇਨੈਂਸ ਕਾਰਨ 11 ਕੇਵੀ ਵੀਆਈਪੀ ਫੀਡਰ, 11 ਕੇਵੀ ਚਾਚੋਕੀ ਕਲੋਨੀ ਫੀਡਰ, 11 ਕੇਵੀ ਜੀਟੀ ਰੋਡ ਫੀਡਰ, 11 ਕੇਵੀ ਟਿੱਬੀ ਫੀਡਰ, 11 ਕੇਵੀ ਇੰਡਸਟਰੀਅਲ ਫੀਡਰ, 11 ਕੇਵੀ ਜਗਤਪੁਰ ਜੱਟਾਂ ਫੀਡਰ, 11 ਕੇਵੀ ਮੌਲੀ ਫੀਡਰ, 11 ਕੇਵੀ ਠਕਰ ਕੀ ਫੀਡਰ, 11 ਕੇਵੀ ਮਾਨਵਾਲੀ ਫੀਡਰ, 11 ਕੇਵੀ ਨਿਹਾਲਗੜ੍ਹ ਫੀਡਰ, 11 ਕੇਵੀ ਸਿਟੀ-1 ਫੀਡਰ, 11 ਕੇਵੀ ਸਿਟੀ-2 ਫੀਡਰ, 11 ਕੇਵੀ ਬੰਸਾ ਵਾਲਾ ਫੀਡਰ, 11 ਕੇਵੀ ਰੇਲਵੇ ਫੀਡਰ, 11 ਕੇਵੀ ਉਂਕਾਰ ਨਗਰ ਫੀਡਰ ਤੇ 11 ਕੇਵੀ ਅਰਬਨ ਐਸਟੇਟ ਫੀਡਰ ਤੋਂ ਚੱਲਣ ਵਾਲੇ ਅਰਬਨ ਐਸਟੇਟ, ਗਰੇਟਰ ਕੈਲਾਸ਼, ਸੰਤ ਨਗਰ, ਇੰਡਸਟਰੀ, ਭੁਪਿੰਦਰਾ ਐਸਟੇਟ, ਸ਼ਾਲੀਮਾਰ ਗਾਰਡਨ, ਇੰਡਸਟਰੀਅਲ ਏਰੀਆ, ਲੇਬਰ ਕਲੋਨੀ, ਚਾਚੋਕੀ ਕਲੋਨੀ, ਮਾਡਲ ਟਾਊਨ, ਗੁਰੂ ਨਾਨਕ ਪੁਰਾ, ਪ੍ਰੇਮ ਨਗਰ, ਨਹਿਰੂ ਨਗਰ, ਰੇਲਵੇ ਰੋਡ, ਖੇੜਾ ਰੋਡ, ਟਿੱਬੀ, ਗੁਰੂ ਤੇਗ ਬਹਾਦਰ ਨਗਰ, ਜਗਤਪੁਰ ਜੱਟਾ, ਮਾਨਵਾਲੀ, ਠਕਰ ਕੀ, ਬਸੰਤ ਨਗਰ, ਗੋਬਿੰਦਪੁਰਾ, ਨੰਗਲ, ਖੇੜਾ, ਮੋਲੀ, ਪੰਡਵਾ, ਝਾਪੜ ਕਲੋਨੀ, ਨੰਗਲ ਕਲੋਨੀ, ਕੋਟਰਾਣੀ ਰੋਡ, ਭਾਣੋਕੀ, ਜਗਤਪੁਰ ਮੰਡੀ ਤੇ ਪੰਡਵਾ ਰੋਡ ਪੁਰਾਣਾ ਡਾਕਖਾਨਾ ਰੋਡ, ਜੋਸ਼ੀਆਂ ਮੁਹੱਲਾ, ਮੁਹੱਲਾ ਆਤਿਸ਼ਬਾਜ਼ਾਂ ਮੁਹੱਲਾ, ਪਟੇਲ ਨਗਰ, ਖੋਥੜਾ ਰੋਡ, ਕ੍ਰਾਉਨ ਹਾਇਟ, ਨਾਈਆਂ ਵਾਲਾ ਚੌਂਕ, ਰੇਲਵੇ ਰੋਡ (ਬੰਗਾ ਰੋਡ), ਜੀਟੀ ਰੋਡ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਕਰਤਾਰ ਅਸਟੇਟ, ਗੁਰੂ ਹਰਿਕ੍ਰਿਸ਼ਨ ਨਗਰ, ਬਾਬਾ ਦੀਪ ਸਿੰਘ ਨਗਰ, ਸਰਾਭਾ ਨਗਰ, ਪ੍ਰੋਫੈਸਰ ਕਲੋਨੀ, ਸੁਖਚੈਨਆਣਾ ਰੋਡ, ਮੇਹਲੀ ਗੇਟ, ਵਰਿੰਦਰ ਨਗਰ, ਵਿਕਾਸ ਨਗਰ, ਮੁਹੱਲਾ ਮੁਟਿਆਰਪੁਰਾ, ਥਾਣੇਦਾਰਾ ਮੁਹੱਲਾ, ਜੀਟੀ ਰੋਡ, ਨਿਊ ਮਾਡਲ ਟਾਊਨ, ਰੀਜੈਂਸੀ ਟਾਊਨ, ਰਤਨਪੁਰਾ, ਕੋਰਟ ਕੰਪਲੈਕਸ, ਡਾਕਖਾਨਾ ਰੋਡ, ਸੈਂਟਰਲ ਟਾਊਨ, ਗੁਰੁ ਹਰਗੋਬਿੰਦ ਨਗਰ, ਨਿਊ ਪਟੇਲ ਨਗਰ, ਕਿਰਪਾ ਨਗਰ, ਸ਼ਹੀਦ ਭਗਤ ਸਿੰਘ ਨਗਰ, ਸ਼ਾਮ ਨਗਰ, ਪੀਪਾਰੰਗੀ, ਸ਼ਿਵਪੁਰੀ ਆਦਿ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ।