ਸਵ. ਰਾਕੇਸ਼ ਸੁਧੀਰ ਦੀ ਅੰਤਿਮ ਅਰਦਾਸ ਕੱਲ੍ਹ
ਸਵਰਗੀ ਰਾਕੇਸ਼ ਸੁਧੀਰ ਦੀ ਅੰਤਿਮ ਅਰਦਾਸ 9 ਅਪ੍ਰੈਲ ਨੂੰ
Publish Date: Tue, 07 Apr 2026 08:22 PM (IST)
Updated Date: Tue, 07 Apr 2026 08:26 PM (IST)
ਪੰਜਾਬੀ ਜਾਗਰਣ ਪ੍ਰਤੀਨਧ ਫਗਵਾੜਾ : ਫਗਵਾੜਾ ਸ਼ਹਿਰ ਦਾ ਨਾਮ ਦੇਸ਼-ਦੁਨੀਆਂ ਵਿਚ ਪ੍ਰਸਿੱਧ ਕਰਨ ਵਾਲੇ ਸੁਧੀਰ ਸਵੀਟ ਸ਼ੌਪ ਦੇ ਮਾਲਕ ਰਾਕੇਸ਼ ਸੁਧੀਰ ਸਪੁੱਤਰ ਸਵ. ਪੰਡਿਤ ਕੇਵਲ ਕ੍ਰਿਸ਼ਨ ਸੁਧੀਰ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿਚ ਜਾ ਵਿਰਾਜੇ। ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮਿਤੀ 9 ਅਪ੍ਰੈਲ ਦਿਨ ਵੀਰਵਾਰ ਨੂੰ 1 ਵਜੇ ਤੋਂ 03 ਵਜੇ ਤੱਕ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ ਹੋਵੇਗਾ।