ਮਾਤਾ ਨੀਲਮ ਦੁੱਗਲ ਨਮਿਤ ਅੰਤਿਮ ਅਰਦਾਸ ਅੱਜ
ਮਾਤਾ ਨੀਲਮ ਦੁਗਲ ਨਮਿਤ ਅੰਤਿਮ ਅਰਦਾਸ ਅੱਜ
Publish Date: Sun, 01 Mar 2026 06:30 PM (IST)
Updated Date: Sun, 01 Mar 2026 06:31 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਫਗਵਾੜਾ ਸ਼ਹਿਰ ਦੇ ਪ੍ਰਸਿੱਧ ਆਸ਼ੂ ਦੀ ਹੱਟੀ ਵਾਲੇ ਭਰਾਵਾਂ ਅਮਰੇਸ਼ ਦੁੱਗਲ ਆਸ਼ੂ ਅਤੇ ਗੌਰਵ ਦੁੱਗਲ ਦੇ ਮਾਤਾ ਸਵਰਗੀ ਨੀਲਮ ਦੁੱਗਲ ਪਤਨੀ ਅਸ਼ੋਕ ਕੁਮਾਰ ਦੁੱਗਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਭੋਗ ਸ਼੍ਰੀ ਗਰੂੜ ਪੁਰਾਨ ਪਾਠ ਅਤੇ ਰਸਮ ਪਗੜੀ 2 ਮਾਰਚ ਸੋਮਵਾਰ ਦੁਪਹਿਰ 1 ਵਜੇ ਤੋਂ 02 ਵਜੇ ਤਕ ਸ਼੍ਰੀ ਸੁਆਮੀ ਸ਼ੰਕਰ ਨਾਥ ਪਰਬਤ ਮਠ ਪਾਠਸ਼ਾਲਾ ਹਦੀਆਬਾਦ ਫਗਵਾੜਾ ਵਿਖੇ ਹੋਵੇਗੀ।