- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 104 ਅਧਿਕਾਰੀਆਂ/ਕਰਮਚਾਰੀਆਂ ਤੇ ਸਮਾਜ ਸੇਵੀ ਸੰਗਠਨਾਂ ਦਾ ਸਨਮਾਨ

ਗੁਰਵਿੰਦਰ ਕੌਰ/ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਵਧੀਆਂ ਸੇਵਾਵਾਂ ਨਿਭਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ, ਅਧਿਕਾਰੀਆਂ/ਕਰਮਚਾਰੀਆਂ ਦਾ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਐੱਸਐੱਸਪੀ ਗੌਰਵ ਤੂਰਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡ. ਕਰਮਬੀਰ ਸਿੰਘ ਚੰਦੀ, ਚੇਅਰਮੈਨ ਦੀਪਕ ਸ਼ਾਹ ਹਾਜ਼ਰ ਸਨ।
ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਪ੍ਰਿਤਪਾਲ ਸਿੰਘ ਹੰਸਪਾਲ, ਜਿਨ੍ਹਾਂ ਨੇ ਹੜ੍ਹਾਂ ਦੌਰਾਨ ਸਮਾਜ ਸੇਵਾ ਵਿਚ ਸ਼ਾਨਦਾਰ ਕੰਮ ਕੀਤਾ, ਗੌਰਵ ਬੈਂਸਲ, ਨਾਇਬ ਤਹਿਸੀਲਦਾਰ, ਗਗਨਦੀਪ ਕੌਰ ਜ਼ਿਲ੍ਹਾ ਸਿਸਟਮ ਮੈਨੇਜਰ, ਨਰਿੰਦਰ ਸਿੰਘ ਚੀਮਾ ਸੀਨੀਅਰ ਸਹਾਇਕ, ਲਵਲੀਨ ਕੌਰ ਜੂਨੀਅਰ ਸਹਾਇਕ, ਰਿਤਿਸ਼ ਮੱਕੜ ਕਲਰਕ, ਰੋਹਿਤ ਗਰਗ ਕਲਰਕ, ਪਰਿਤੋਸ਼ ਚੋਪੜਾ ਪਟਵਾਰੀ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ ਕਲਰਕ, ਸਿਮਰਨਜੀਤ ਪਟਵਾਰੀ, ਅਮਰੀਕ ਸਿੰਘ ਸੇਵਾਦਾਰ, ਹਰਜਿੰਦਰ-ਜਮਾਦਾਰ, ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ, ਰਣਬੀਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਹਰਸਿਮਰਨਪ੍ਰੀਤ ਸਿੰਘ ਐੱਸਐੱਸਆਈ, ਡਾ. ਸੰਜੀਵ ਭਗਤ, ਡਾ. ਸਿਮਰਦੀਪ ਕੌਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਰਾਜਪਾਲ ਸਿੰਘ, ਅਮਿਤਪਾਲ ਸਿੰਘ ਸਹਾਇਕ ਕੰਟਰੋਲਰ, ਅਮਰਿੰਦਰਜੀਤ ਸਿੰਘ ਫਾਰਮੈਸੀ ਅਫਸਰ, ਡਾ. ਦੀਪਿਕਾ, ਪੰਕਜ ਕੁਮਾਰ ਕੰਪਿਊਟਰ ਆਪ੍ਰੇਟਰ, ਹਰਮਿੰਦਰ ਸਿੰਘ ਤੇ ਬਲਵਿੰਦਰ ਸਿੰਘ ਬਲੱਡ ਡੌਨਰ, ਅਜੈ ਕੁਮਾਰ, ਕਮਲੇਸ਼ ਕੁਮਾਰੀ ਲੈਕਚਰਾਰ, ਜਗਜੀਤ ਸਿੰਘ ਕੰਪਿਊਟਰ ਫੈਕਲਿਟੀ, ਅਰਵਿੰਦ ਕੌਰ ਡੀਪੀਈ, ਮਨਜੀਤ ਕੌਰ ਹਿੰਦੀ ਮਿਸਟਰਸ, ਭਜਨ ਸਿੰਘ ਹਿੰਦੀ ਮਾਸਟਰ, ਹਰਜੀਤ ਸਿੰਘ ਸਮਾਰਟ ਸਕੂਲ ਕੋਆਰਡੀਨੇਟਰ, ਬਲਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.), ਜਸਪਾਲ ਸਿੰਘ ਹੈੱਡ ਟੀਚਰ, ਹਰਪ੍ਰੀਤ ਸਿੰਘ ਸੈਂਟਰ ਹੈੱਡ ਟੀਚਰ, ਪੰਕਜ ਸ਼ਰਮਾ ਏਸੀਪੀ, ਲਕਸ਼ਦੀਪ ਸ਼ਰਮਾ ਈਟੀਟੀ ਟੀਚਰ, ਪ੍ਰਦੀਪ ਕੁਮਾਰ ਫੁੱਟਬਾਲ ਕੋਚ, ਗੁਰਪ੍ਰੀਤ ਸਿੰਘ ਐਥਲੈਟਿਕਸ ਕੌਚ, ਚਾਂਦਨੀ ਤਿਵਾੜੀ, ਵਿਲੀਅਮ ਸਿੱਧੂ, ਲਵਲੀਨ ਉਪਾਧਿਆਏ, ਤਰੱਨਮ ਕੌਰ ਥਿੰਦ, ਕਰਨਜੋਤ, ਜੋਬਨਦੀਪ ਸਿੰਘ (ਸਾਰੇ ਖਿਡਾਰੀ), ਰਾਜਨ ਕੁਮਾਰ ਲੇਖਾਕਾਰ, ਪ੍ਰਿਤਪਾਲ ਸਿੰਘ ਜੂਨੀਅਰ ਇੰਜੀਨੀਅਰ, ਰੋਬਿਨ ਸਫਾਈ ਸੇਵਕ, ਵਿਜੈ ਸਫਾਈ ਸੇਵਕ, ਭੁੱਲਾ ਸਫਾਈ ਸੇਵਕ, ਅਜੈ ਡਰਾਈਵਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਪੂਰਥਲਾ, ਕਰੇਸ਼ ਕੁਮਾਰ ਮਾਲੀ, ਜਸਬੀਰ ਸਿੰਘ ਬੇਲਦਾਰ, ਵਿਜੈ ਉਪ ਮੰਡਲ ਅਫਸਰ, ਸਿਮਰਜੀਤ ਸਿੰਘ ਜੇਈ, ਸੂਰਜ ਕਰਲਰਕ, ਬਲਜੀਤ ਕੌਰ, ਅਨੀ ਸਿੰਗਲਾ ਤਕਨੀਕੀ ਸਹਾਇਕ, ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਿਮਰਜੀਤ ਸਿੰਘ ਬਲਾਕ ਟੈਕਨੋਲਜੀ ਮੈਨੇਜਰ, ਦਵਿੰਦਰ ਸਿੰਘ ਪਿੰਡ ਤੇ ਡਾਕ ਮੋਠਾਂਵਾਲ ਕਪੂਰਥਲ਼ਾ, ਜਰਨੈਲ ਸਿੰਘ ਪਿੰਡ ਤੇ ਡਾਕ ਮੋਠਾਂਵਾਲ, ਰੋਹਿਤ ਕੁਮਾਰ ਜੋਹਰ ਕਲਰਕ, ਪਰਮਜੀਤ ਸਿੰਘ ਤਹਿਸੀਲ ਸੁਲਤਾਨਪੁਰ ਲੋਧੀ, ਐੱਸਆਈ ਕੇਵਲ ਸਿੰਘ, ਸਿਪਾਰੀ ਕੁਲਵੰਤ ਸਿੰਘ, ਭੁਪਿੰਦਰ ਸਿੰਘ ਵਧੀਕ ਸੁਪਰਡੈਂਟ, ਅਰਿੰਦਰਪਾਲ ਸਿੰਘ ਸਹਾਇਕ ਸੁਪਰਡੈਂਟ, ਬਲਦੇਵ ਸਿੰਘ ਸਹਾਇਕ ਸੁਪਰਡੈਂਟ, ਜੋਗਿੰਦਰ ਸਿੰਘ ਵਾਰਡਰ ਕੇਂਦਰੀ ਜੇਲ, ਸੁਖਪਾਲ ਸਿੰਘ ਪੀਪੀਐੱਸ, ਡੀਐੱਸਪੀ, ਇੰਸ. ਅਮਨਦੀਪ ਕੁਮਾਰ, ਇੰਸ. ਬਿੱਕਰਮਜੀਤ ਸਿੰਘ, ਇੰਸ. ਬਲਵਿੰਦਰ ਚੰਦ, ਇੰਸ. ਸਰਬਜੀਤ ਸਿੰਘ ਮੁੱਖ ਅਫਸਰ, ਐੱਸਆਈ ਮੇਜਰ ਸਿੰਘ, ਐੱਸਆਈ ਸ਼ਿਵਰਾਜ ਚਾਹਲ, ਐੱਸਆਈ ਸੁਰਿੰਦਰਪਾਲ, ਐੱਸਆਈ ਰਮਨ ਕੁਮਾਰ, ਏਐੱਸਆਈ ਜਗੀਰ ਸਿੰਘ, ਏਐੱਸਆਈ ਹਰਜਿੰਦਰ ਸਿੰਘ, ਏਐੱਸਆਈ ਪਰਮਜੀਤ ਸਿੰਘ, ਏਐੱਸਆਈ ਅਮਰਜੀਤ ਸਿੰਘ, ਏਐੱਸਆਈ/ਐੱਲਆਰ ਹਰਜੀਤ ਸਿੰਘ, ਐੱਚਸੀ ਜਤਿੰਦਰ ਸਿੰਘ, ਐੱਚਸੀ ਪ੍ਰਿੰਸ ਕੁਮਾਰ, ਐੱਸਆਰ/ਸੀਟੀ ਪ੍ਰਭਜੋਤ ਸਿੰਘ, ਐੱਸ/ਸੀਟੀ ਅਬਦੁਲ ਰਹਿਮਾਨ, ਐੱਸਆਰ/ਸੀਟੀ ਦਿਲਪ੍ਰੀਤ ਸਿੰਘ, ਐੱਸਆਰ/ਸੀਟੀ ਜਗਰੂਪ ਸਿੰਘ, ਐੱਸਆਰ/ਸੀਟੀ ਜਗਮੀਤ ਸਿੰਘ, ਐੱਸਆਰ/ਸੀਟੀ ਰਣਜੀਤ ਸਿੰਘ, ਸੀਟੀ ਮਨਜੋਤ ਸਿੰਘ, ਸੀਟੀ ਹਰਮਨਪ੍ਰੀਤ ਸਿੰਘ, ਰੁਪਿੰਦਰ ਕੌਰ ਅਸਿਸਟੈਂਟ ਫਾਈਨਾਂਸ਼ੀਅਲ ਆਫਿਸਰ, ਗੁਰਪ੍ਰੀਤ ਕੌਰ, ਅਸਿਸਟੈਂਟ ਫਾਈਨਾਂਸ਼ੀਅਲ ਆਫਿਸਰ, ਪਵਨਦੀਪੌ ਕੋਰ ਅਸਿਸਟੈਂਟ ਫਾਈਨਾਂਸ਼ੀਅਲ ਆਫਿਸਰ, ਰਘੂ ਸ਼ਰਮਾ ਡਾਟਾ ਐਂਟਰੀ ਆਪ੍ਰੇਟਰ, ਮਨਪ੍ਰੀਤ ਕੌਰ ਪਿੰਡ ਦਬੂਲੀਆ, ਜਗਤਾਰ ਸਿੰਘ ਜੂਨੀਅਰ ਸਹਾਇਕ, ਅਰਵਿੰਦਰਪਾਲ ਸਿੰਘ ਸੇਵਾਦਾਰ, ਅਨੀਤਾ ਰਾਣੀ ਮੁਹੱਲਾ ਉੱਚਾ ਧੋੜਾ ਨੂੰ ਮਹਿਲਾ ਸ਼ਸ਼ਕਤੀਕਰਨ ਵਿਚ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਗਿਆ।