ਗੁਡ ਮਾਰਨਿੰਗ
ਗੁਡ ਮਾਰਨਿੰਗ ਡਾ. ਰੋਹਨ ਪਰਹਾਰ
Publish Date: Sat, 21 Mar 2026 08:27 PM (IST)
Updated Date: Sat, 21 Mar 2026 08:31 PM (IST)
21ਪੀਅੇਚਜੀ19 ਡਾ. ਰੋਹਨ ਪਰਹਾਰ, ਪਰਹਾਰ ਹਸਪਤਾਲ, ਫਗਵਾੜਾ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮੁਸ਼ਕਲਾਂ ਜੀਵਨ ਦਾ ਹਿੱਸਾ ਹਨ ਤੇ ਇਨ੍ਹਾਂ ਤੋਂ ਘਬਰਾਉਣ ਦੀ ਬਜਾਏ ਹਿੰਮਤ ਤੇ ਸਬਰ ਨਾਲ ਅੱਗੇ ਵਧਣਾ ਚਾਹੀਦਾ ਹੈ। ਨਾਕਾਮੀਆਂ ਸਾਨੂੰ ਨਵੀਆਂ ਸਿੱਖਿਆਵਾਂ ਦਿੰਦੀਆਂ ਹਨ ਤੇ ਸਾਡੇ ਅੰਦਰ ਹੋਰ ਮਜ਼ਬੂਤੀ ਪੈਦਾ ਕਰਦੀਆਂ ਹਨ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਟੀਚਿਆਂ ‘ਤੇ ਧਿਆਨ ਕੇਂਦਰਿਤ ਰੱਖਣ, ਮਿਹਨਤ ਕਰਦੇ ਰਹਿਣ ਤੇ ਹਰ ਹਾਲਤ ਵਿਚ ਹੌਸਲਾ ਬਣਾਈ ਰੱਖਣ, ਤਾਂ ਜੋ ਉਹ ਜ਼ਿੰਦਗੀ ਵਿਚ ਕਾਮਯਾਬ ਹੋ ਸਕਣ।