ਗੁਡ ਮਾਰਨਿੰਗ
ਗੁਡ ਮਾਰਨਿੰਗ ਬਲਜੀਤ ਸਿੰਘ ਸਰਪੰਚ
Publish Date: Tue, 10 Mar 2026 06:39 PM (IST)
Updated Date: Tue, 10 Mar 2026 06:42 PM (IST)
10ਪੀਐਚਜੀ6 ਗੁਡ ਮਾਰਨਿੰਗ ਬਲਜੀਤ ਸਿੰਘ, ਸਰਪੰਚ ਪਿੰਡ ਪੰਡਵਾ ਫਗਵਾੜਾ ਵਾਤਾਵਰਣ ਦੀ ਸੰਭਾਲ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਜੇ ਅਸੀਂ ਅੱਜ ਧਰਤੀ ਦੀ ਰੱਖਿਆ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਤੇ ਬਿਜਲੀ ਦੀ ਬਚਤ ਕਰਨੀ ਚਾਹੀਦੀ ਹੈ ਤੇ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਸਾਫ ਸੁੱਚਾ ਵਾਤਾਵਰਣ ਸਾਡੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਜੇ ਅਸੀਂ ਮਿਲ ਕੇ ਛੋਟੇ-ਛੋਟੇ ਕਦਮ ਚੁੱਕੀਏ ਤਾਂ ਅਸੀਂ ਆਪਣੀ ਧਰਤੀ ਨੂੰ ਹਰਾ-ਭਰਾ ਤੇ ਸੁੰਦਰ ਬਣਾ ਸਕਦੇ ਹਾਂ।