ਗੁਡ ਮਾਰਨਿੰਗ
ਗੁਡ ਮਾਰਨਿੰਗ ਡਾ. ਵੀਰ ਸਿੰਘ ਬਸਰਾ
Publish Date: Mon, 02 Mar 2026 08:31 PM (IST)
Updated Date: Mon, 02 Mar 2026 08:31 PM (IST)
02ਪੀਐਚਜੀ7 ਗੁਡ ਮਾਰਨਿੰਗ ਡਾ. ਵੀਰ ਸਿੰਘ ਬਸਰਾ, ਬਸਰਾ ਕਲੀਨਿਕ, ਫਗਵਾੜਾ ਮੌਸਮੀ ਬਿਮਾਰੀਆਂ ਜਿਵੇਂ ਜ਼ੁਕਾਮ, ਬੁਖਾਰ, ਖੰਘ ਜਾਂ ਵਾਇਰਲ ਇਨਫੈਕਸ਼ਨ ਨੂੰ ਕਦੇ ਵੀ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਛੋਟੀ ਜਿਹੀ ਲੱਗਣ ਵਾਲੀ ਬਿਮਾਰੀ ਵੀ ਸਮੇਂ ਸਿਰ ਇਲਾਜ ਨਾ ਹੋਣ ’ਤੇ ਗੰਭੀਰ ਰੂਪ ਧਾਰ ਸਕਦੀ ਹੈ। ਇਸ ਲਈ ਜੇਕਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰਕੇ ਢੰਗ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਸਿਹਤ ਸਭ ਤੋਂ ਵੱਡੀ ਦੌਲਤ ਹੈ, ਇਸਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ।