ਗੁਡ ਮਾਰਨਿੰਗ
ਗੁਡ ਮਾਰਨਿੰਗ ਜੌੜਾ ਜਿਉਲਰਜ਼
Publish Date: Fri, 27 Feb 2026 08:53 PM (IST)
Updated Date: Fri, 27 Feb 2026 08:55 PM (IST)
27ਪੀਐਚਜੀ24 ਦਿਲਪ੍ਰੀਤ ਸਿੰਘ ਜੌੜਾ, ਨਿਊ ਜੌੜਾ ਜਿਊਲਰਜ਼, ਫਗਵਾੜਾ ਮਾਪੇ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਕੁਰਬਾਨ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਦੇ ਹਨ। ਉਹ ਦਿਨ-ਰਾਤ ਮਿਹਨਤ ਕਰਦੇ ਹਨ ਤਾਂ ਜੋ ਬੱਚੇ ਪੜ੍ਹ-ਲਿਖ ਕੇ ਕਾਬਲ ਬਣ ਸਕਣ ਤੇ ਸਮਾਜ ਵਿਚ ਸਿਰ ਉੱਚਾ ਕਰ ਸਕਣ। ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਮਿਹਨਤ ਨੂੰ ਸਮਝਣ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਗਨ ਤੇ ਇਮਾਨਦਾਰੀ ਨਾਲ ਅੱਗੇ ਵਧਣ। ਮਾਪਿਆਂ ਦੀ ਇੱਜਤ, ਮਾਣ ਤੇ ਸਤਿਕਾਰ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਆਓ ਅਸੀਂ ਸਭ ਇਹ ਸੰਕਲਪ ਕਰੀਏ ਕਿ ਆਪਣੇ ਮਾਪਿਆਂ ਦੇ ਵਿਸ਼ਵਾਸ ‘ਤੇ ਖਰੇ ਉਤਰਾਂਗੇ ਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਕੇ ਉਨ੍ਹਾਂ ਦਾ ਨਾਮ ਰੌਸ਼ਨ ਕਰਾਂਗੇ।