ਗੁਡ ਮਾਰਨਿੰਗ
ਗੁਡ ਮਾਰਨਿੰਗ ਗੁਰਦੀਪ ਸਿੰਘ ਕੰਗ
Publish Date: Tue, 17 Feb 2026 08:37 PM (IST)
Updated Date: Tue, 17 Feb 2026 08:39 PM (IST)
17ਪੀਐਚਜੀ18 ਗੁਰਦੀਪ ਸਿੰਘ ਕੰਗ, ਸਮਾਜ ਸੇਵਕ ਫਗਵਾੜਾ ਸਮਾਜ ਦੀ ਤਰੱਕੀ ਸਿਰਫ਼ ਸਰਕਾਰਾਂ ਨਾਲ ਨਹੀਂ, ਸਗੋਂ ਸਾਡੇ ਹਰ ਇਕ ਦੇ ਯੋਗਦਾਨ ਨਾਲ ਸੰਭਵ ਹੈ। ਵੱਧ ਤੋਂ ਵੱਧ ਸਮਾਜ ਸੇਵਾ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਲੋੜਵੰਦਾਂ ਦੀ ਮਦਦ, ਸਿੱਖਿਆ ਦਾ ਪ੍ਰਚਾਰ, ਵਾਤਾਵਰਣ ਦੀ ਸੁਰੱਖਿਆ ਤੇ ਬਿਮਾਰਾਂ ਦੀ ਸਹਾਇਤਾ ਵਰਗੇ ਕੰਮ ਸਮਾਜ ਨੂੰ ਮਜ਼ਬੂਤ ਬਣਾਉਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਮੇਂ, ਸਮਰੱਥਾ ਤੇ ਸੰਸਾਧਨਾਂ ਦਾ ਕੁਝ ਹਿੱਸਾ ਸਮਾਜ ਭਲਾਈ ਲਈ ਸਮਰਪਿਤ ਕਰੀਏ। ਆਓ, ਅਸੀਂ ਸਭ ਮਿਲ ਕੇ ਇਕ-ਦੂਜੇ ਦਾ ਸਹਾਰਾ ਬਣੀਏ ਤੇ ਇਨਸਾਨੀਅਤ, ਪਿਆਰ ਤੇ ਸਹਿਯੋਗ ਦੀ ਭਾਵਨਾ ਨਾਲ ਇਕ ਸੁਖੀ ਤੇ ਖੁਸ਼ਹਾਲ ਸਮਾਜ ਦੀ ਰਚਨਾ ਕਰੀਏ।