ਗੁਡ ਮਾਰਨਿੰਗ
ਗੁਡ ਮਾਰਨਿੰਗ ਰਣਜੀਤ ਸਿੰਘ ਜੀਤੀ
Publish Date: Sun, 15 Feb 2026 07:54 PM (IST)
Updated Date: Sun, 15 Feb 2026 07:57 PM (IST)
15ਪੀਐਚਜੀ12 ਰਣਜੀਤ ਸਿੰਘ ਜੀਤੀ ਖੇੜਾ, ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਸਮਾਜ ’ਚ ਇਨਸਾਫ਼ ਤੇ ਬਰਾਬਰੀ ਤਾਂ ਹੀ ਕਾਇਮ ਰਹਿ ਸਕਦੀ ਹੈ ਜਦੋਂ ਹਰ ਵਿਅਕਤੀ ਆਪਣੇ ਹੱਕਾਂ ਬਾਰੇ ਜਾਗਰੂਕ ਹੋਵੇ ਤੇ ਜ਼ਰੂਰਤ ਪੈਣ ’ਤੇ ਡਟ ਕੇ ਆਪਣੀ ਗੱਲ ਰੱਖੇ। ਆਪਣੇ ਹੱਕ ਮੰਗਣਾ ਕੋਈ ਗਲਤ ਗੱਲ ਨਹੀਂ, ਇਹ ਤੁਹਾਡਾ ਕਾਨੂੰਨੀ ਤੇ ਨੈਤਿਕ ਅਧਿਕਾਰ ਹੈ। ਹੱਕਾਂ ਲਈ ਆਵਾਜ਼ ਉਠਾਉਣ ਦਾ ਮਤਲਬ ਲੜਾਈ ਕਰਨਾ ਨਹੀਂ, ਬਲਕਿ ਸੱਚ ਤੇ ਇਨਸਾਫ਼ ਲਈ ਸ਼ਾਂਤਮਈ ਅਤੇ ਸੰਵਿਧਾਨਕ ਢੰਗ ਨਾਲ ਖੜ੍ਹਨਾ ਹੈ। ਜਦੋਂ ਅਸੀਂ ਇਕੱਠੇ ਹੋ ਕੇ ਆਪਣੀ ਗੱਲ ਰੱਖਦੇ ਹਾਂ, ਤਾਂ ਸਾਡੀ ਆਵਾਜ਼ ਹੋਰ ਮਜ਼ਬੂਤ ਬਣਦੀ ਹੈ।