ਗੁਡ ਮਾਰਨਿੰਗ
ਗੁਡ ਮਾਰਨਿੰਗ ਬੰਟੀ ਵਾਲੀਆ
Publish Date: Sun, 08 Feb 2026 06:36 PM (IST)
Updated Date: Sun, 08 Feb 2026 06:38 PM (IST)
08ਪੀਐਚਜੀ10 ਗੁਡ ਮਾਰਨਿੰਗ ਤਰਨਜੀਤ ਸਿੰਘ, ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ, ਫਗਵਾੜਾ ਬੱਚੇ ਕੱਚੀ ਮਿੱਟੀ ਵਾਂਗ ਹੁੰਦੇ ਹਨ। ਮਾਪੇ ਉਹ ਪਹਿਲੇ ਕੂੰਜਰ ਹੁੰਦੇ ਹਨ ਜੋ ਪਿਆਰ, ਅਨੁਸ਼ਾਸਨ ਤੇ ਸਹੀ ਮਾਰਗਦਰਸ਼ਨ ਨਾਲ ਉਸ ਮਿੱਟੀ ਨੂੰ ਆਕਾਰ ਦਿੰਦੇ ਹਨ। ਅਧਿਆਪਕ ਉਸ ਆਕਾਰ ਨੂੰ ਨਿਖਾਰਦੇ ਹਨ-ਗਿਆਨ, ਸੰਸਕਾਰ ਤੇ ਜੀਵਨ ਮੁੱਲਾਂ ਨਾਲ ਬੱਚਿਆਂ ਅੰਦਰ ਸੱਚਾਈ, ਇਮਾਨਦਾਰੀ, ਸਤਿਕਾਰ, ਮਿਹਨਤ ਤੇ ਦਇਆ ਵਰਗੇ ਚੰਗੇ ਗੁਣ ਮਾਪਿਆਂ ਦੀ ਪਰਵਰਿਸ਼ ਤੇ ਅਧਿਆਪਕਾਂ ਦੀ ਸਿੱਖਿਆ ਤੋਂ ਹੀ ਜਨਮ ਲੈਂਦੇ ਹਨ। ਜੇ ਘਰ ਅਤੇ ਸਕੂਲ ਇਕੱਠੇ ਹੋ ਕੇ ਸਹੀ ਸੰਸਕਾਰ ਦਿੰਦੇ ਹਨ, ਤਾਂ ਬੱਚਾ ਸਿਰਫ਼ ਕਾਮਯਾਬ ਨਹੀਂ, ਇਕ ਚੰਗਾ ਇਨਸਾਨ ਵੀ ਬਣਦਾ ਹੈ ਤੇ ਉਹੀ ਸਮਾਜ ਦੀ ਅਸਲ ਤਰੱਕੀ ਹੁੰਦੀ ਹੈ।