ਗੁਡ ਮਾਰਿਨੰਗ
ਗੁਡ ਮਾਰਿਨੰਗ ਚਰਨਜੀਤ ਸਿੰਘ ਖਾਲਾਸਾ
Publish Date: Fri, 30 Jan 2026 06:24 PM (IST)
Updated Date: Fri, 30 Jan 2026 06:25 PM (IST)
30ਪੀਐਚਜੀ15 ਗੁਡ ਮਾਰਿਨੰਗ ਚਰਨਜੀਤ ਸਿੰਘ ਖਾਲਸਾ, ਸਮਾਜ ਸੇਵਕ, ਫਗਵਾੜਾ ਬੱਚਿਆਂ ਦਾ ਭਵਿੱਖ ਬਚਾਉਣ ਲਈ ਉਨ੍ਹਾਂ ਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਅੱਜ ਦੇ ਸਮੇਂ ਦੀ ਵੱਡੀ ਮਜਬੂਰੀ ਹੈ। ਮੋਬਾਈਲ ਦੀ ਬੇਹੱਦ ਵਰਤੋਂ ਨਾਲ ਬੱਚਿਆਂ ਦੀ ਸਿਹਤ, ਪੜ੍ਹਾਈ ਤੇ ਸਮਾਜਿਕ ਵਿਕਾਸ ‘ਤੇ ਨਕਾਰਾਤਮਕ ਅਸਰ ਪੈਂਦਾ ਹੈ। ਇਸ ਲਈ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੱਚਿਆਂ ਨੂੰ ਮੋਬਾਈਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਖੇਡਾਂ, ਕਿਤਾਬਾਂ ਤੇ ਅਸਲੀ ਜੀਵਨ ਦੀਆਂ ਕਦਰਾਂ ਨਾਲ ਜੋੜਣਾ ਚਾਹੀਦਾ ਹੈ। ਇਹੀ ਕਦਮ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਬਣੇਗਾ।