ਗੁੱਡ ਮਾਰਨਿੰਗ
ਗੁੱਡ ਮਾਰਨਿੰਗਡਾ. ਅਲਕਾ ਬਸਰਾ. ਐੱਮਓ, ਈਐਸਆਈ ਹਸਪਤਾਲ ਫਗਵਾੜਾ
Publish Date: Sat, 03 Jan 2026 10:03 PM (IST)
Updated Date: Sat, 03 Jan 2026 10:05 PM (IST)
03ਪੀਐਚਜੀ19 ਆਪਣੀ ਰੋਜ਼ਾਨਾ ਦੀ ਖੁਰਾਕ ਅਤੇ ਸਹੀ ਡਾਇਟ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ ਕਸਰਤ, ਸੈਰ ਜ਼ਰੂਰ ਕਰੋ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰੋ। ਘਰ ਦਾ ਬਣਿਆ ਤਾਜ਼ਾ ਖਾਣਾ ਹੀ ਖਾਓ, ਬਾਹਰੀ ਖਾਣਾ ਜਾਂ ਜੰਕ ਫੂਡ ਖਾਣ ਨਾਲ ਅਨੇਕਾਂ ਬਿਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਤੁਹਾਡੀ ਵਧੀਆ ਖੁਰਾਕ ਹੀ ਤੁਹਾਡੀ ਜੀਵਨ ਸ਼ੈਲੀ ਨੂੰ ਵਧੀਆ ਕਰ ਸਕਦੀ ਹੈ। ਸਰਦੀਆਂ ਦੇ ਮੌਸਮ ਵਿਚ ਵੀ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਓ। ਜੇ ਹੋ ਸਕੇ ਤਾਂ ਪਾਣੀ ਨੂੰ ਕੋਸਾ ਜਾਂ ਹਲਕਾ ਗਰਮ ਕਰਕੇ ਪੀਓ ਤਾਂ ਜੋ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ।-ਡਾ. ਅਲਕਾ ਬਸਰਾ. ਐੱਮਓ, ਈਐਸਆਈ ਹਸਪਤਾਲ ਫਗਵਾੜਾ