ਏਕਤਾ ਭਵਨ ’ਚ ਕਾਂਗਰਸੀਆਂ ਨੇ ਸ਼ਹੀਦੀ ਦਿਵਸ ਮਨਾਇਆ
ਏਕਤਾ ਭਵਨ ਵਿਖੇ ਕਾਂਗਰਸੀਆਂ ਨੇ ਸ਼ਹੀਦੀ ਦਿਵਸ ਮਨਾਇਆ
Publish Date: Mon, 23 Mar 2026 09:53 PM (IST)
Updated Date: Mon, 23 Mar 2026 09:55 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਅੱਜ ਏਕਤਾ ਭਵਨ ਵਿਖੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਮਨਾਇਆ ਗਿਆ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਦੀਪਕ ਸਲਵਾਨ, ਕਰਨ ਮਹਾਜਨ, ਰਾਜਿੰਦਰ ਸਿੰਘ ਵਾਲੀਆ, ਹਰਜੀਤ ਸਿੰਘ ਬੱਬਾ, ਬਲਜੀਤ ਕਾਲਾ, ਅਨਿਲ ਸ਼ੁਕਲਾ, ਗੁਰਪ੍ਰੀਤ ਗੋਪੀ ਆਰੀਆਂਵਾਲ, ਠਾਕੁਰ ਦਾਸ ਗਿੱਲ, ਵਿਨੋਦ ਸੂਦ ਡਿਪਟੀ ਮੇਅਰ, ਸੁਰਿੰਦਰ ਸਿੰਘ ਛਿੰਦਾ ਵਾਲੀਆ, ਨਰਾਇਣ ਵਸਿਸਟ, ਡਾ. ਪ੍ਰੇਮ ਅਟਵਾਲ, ਤਰਸੇਮ ਲਾਲ ਸਾਬਕਾ ਐੱਮਸੀ, ਜਗਦੀਸ਼ ਸਿੰਘ ਜੱਗੀ, ਓਂਕਾਰ ਅਰੋੜਾ, ਸੂਜਲ ਮਲਹੋਤਰਾ, ਕਾਰਤਿਕ ਵਾਲੀਆ, ਕਨਾਵ ਪਾਸੀ, ਗਗਨਦੀਪ ਸਿੰਘ ਗੱਗੀ, ਸੋਮ ਨਾਥ ਸੁਮੀਤ ਆਦਿ ਹਾਜ਼ਰ ਸਨ।