ਬੀਬੀ ਅਮਰੀਕ ਕੌਰ ਨਮਿਤ ਅੰਤਿਮ ਅਰਦਾਸ 18 ਨੂੰ
ਸ਼ੋਕ ਸਮਾਚਾਰ ਬੀਬੀ ਅਮਰੀਕ ਕੌਰ
Publish Date: Thu, 15 Jan 2026 09:11 PM (IST)
Updated Date: Thu, 15 Jan 2026 09:12 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਜੈਮਲ ਸਿੰਘ ਖੈੜਾ, ਇੰਸਪੈਕਟਰ ਇੰਟੈਂਲੀਜੈਂਸ ਪੰਜਾਬ ਪੁਲਿਸ ਕਪੂਰਥਲਾ ਦੀ ਧਰਮਪਤਨੀ ਅਮਰੀਕ ਕੌਰ ਖੈੜਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਹਨ। ਉਨ੍ਹਾਂ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਜਨਵਰੀ ਦਿਨ ਐਤਵਾਰ ਦੁਪਹਿਰ 12 ਤੋਂ 1 ਵਜੇ ਸ੍ਰੀ ਗੁਰਦੁਆਰਾ ਸਾਹਿਬ ਨਵਾਂ ਪਿੰਡ ਗੇਟ ਵਾਲਾ ਕਪੂਰਥਲਾ ਵਿਖੇ ਹੋਵੇਗੀ।