ਬੀਬੀ ਕੌਸ਼ਲ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਇਸਤਰੀ ਸਭਾ ਦੇ ਆਗੂ ਕਾਮਰੇਡ ਬੀਬੀ ਨਿਰਮਲ ਕੌਂਸਲ ਦੇ ਦਿਹਾਂਤ ’ਤੇ ਕਮਿਊਨਿਸਟ ਸਾਥੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Wed, 28 Jan 2026 07:49 PM (IST)
Updated Date: Thu, 29 Jan 2026 04:11 AM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਸੀਪੀਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਤੇ ਟੇਰਡ ਯੂਨੀਅਨ ਆਗੂ ਕਾਮਰੇਡ ਕੇ ਐੱਲ ਕੌਸ਼ਲ ਦੇ ਪਤਨੀ ਪੰਜਾਬ ਇਸਤਰੀ ਸਭਾ ਦੇ ਆਗੂ ਕਾਮਰੇਡ ਬੀਬੀ ਨਿਰਮਲ ਕੌਸ਼ਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕਰਦਿਆਂ ਭੁਲੱਥ ਤੋਂ ਬਲਾਕ ਸਕੱਤਰ ਕਾਮਰੇਡ ਜਸਬੀਰ, ਕਾਮਰੇਡ ਜੋਤੀ, ਕਾਮਰੇਡ ਸੂਰਤ ਰਾਮ ਬਾਗਵਾਨਪੁਰ, ਕਾਮਰੇਡ ਗੋਬਿੰਦਰ ਸਿੰਘ ਸਾਬੀ ਕੂਕਾ ਤਲਵੰਡੀ, ਕਾਮਰੇਡ ਬਲਵਿੰਦਰ ਸਿੰਘ ਭੁਲੱਥ, ਕਾਮਰੇਡ ਗੁਲਸ਼ਨ, ਕਾਮਰੇਡ ਬਲਦੇਵ, ਕਾਮਰੇਡ ਚਰਨਜੀਤ ਸਿੰਘ, ਕਾਮਰੇਡ ਮੋਹਨ ਲਾਲ ਬਾਗਵਾਨਪੁਰ ਤੇ ਹੋਰ ਕਮਿਊਨਿਸਟ ਸਾਥੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।