ਸਵ. ਬੀਬੀ ਬਲਵਿੰਦਰ ਕੌਰ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ
ਸਵ. ਬੀਬੀ ਬਲਵਿੰਦਰ ਕੌਰ ਜੀ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਾਏ
Publish Date: Fri, 27 Feb 2026 08:14 PM (IST)
Updated Date: Fri, 27 Feb 2026 08:16 PM (IST)

ਡਡਵਿੰਡੀ : ਇਲਾਕੇ ਦੀ ਸਤਿਕਾਰਯੋਗ ਸ਼ਖਸੀਅਤ ਸਵ. ਬੀਬੀ ਬਲਵਿੰਦਰ ਕੌਰ ਜੀ, ਪਤਨੀ ਹਰਭਜਨ ਸਿੰਘ ਤੇ ਪੱਤਰਕਾਰ ਰਣਜੀਤ ਸਿੰਘ ਚੰਦੀ ਦੀ ਮਾਤਾ ਜੀ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ ਪਿੰਡ ਰਣਧੀਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂਦੁਆਰਾ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਨਾਲ ਅਦਾ ਕੀਤੀ ਗਈ। ਇਸ ਮੌਕੇ ਭਾਈ ਜਸਵਿੰਦਰ ਸਿੰਘ ਜੀ ਲੋਹੀਆਂ ਖਾਸ ਵਾਲੇ ਦੇ ਜਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਅੰਤਿਮ ਅਰਦਾਸ ਸਮੇਂ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪੱਤਰਕਾਰ ਰਣਜੀਤ ਸਿੰਘ ਚੰਦੀ, ਹਰਭਜਨ ਸਿੰਘ ਚੰਦੀ, ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਤੇ ਸ਼੍ਰੋਮਣੀ ਅਕਾਲੀ ਦਲ ਪੀਏਸੀ, ਮਲਕੀਤ ਸਿੰਘ ਚੰਦੀ ਸਾਬਕਾ ਸਰਪੰਚ ਰਣਧੀਰ ਪੁਰ, ਦਿਲਬਰ ਸਿੰਘ ਚੰਦੀ, ਰਾਜਨਪ੍ਰੀਤ ਸਿੰਘ ਚੰਦੀ, ਚਰਨ ਸਿੰਘ, ਨਿਰੰਜਨ ਸਿੰਘ, ਸੂਬਾ ਸਿੰਘ, ਗੁੱਜਰ ਸਿੰਘ, ਮੋਹਨ ਸਿੰਘ ਸਾਬਕਾ ਰੀਡਰ ਤੇ ਸਾਬਕਾ ਸਰਪੰਚ ਮਿਰਜ਼ਾਪੁਰ, ਜੰਗ ਸਿੰਘ ਸਰਪੰਚ ਰਣਧੀਰ ਪੁਰ, ਮਨਪ੍ਰੀਤ ਸਿੰਘ ਮੋਨੂੰ, ਰਾਕੇਸ਼ ਸ਼ਰਮਾ ਪੰਜਾਬੀ ਜਾਗਰਣ ਪਟਿਆਲਾ, ਸਕੱਤਰ ਸਿੰਘ ਅਮਰਜੀਤ ਪੁਰ, ਸੁਰਿੰਦਰ ਸਿੰਘ ਸੋਢੀ ਪ੍ਰਧਾਨ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਜਗਜੀਤ ਸਿੰਘ ਧੰਜੂ, ਵਰੁਣ ਸ਼ਰਮਾ, ਨਰੇਸ਼ ਕੁਮਾਰ ਹੈਪੀ, ਡਾ. ਪਰਮਜੀਤ ਸਿੰਘ ਡਡਵਿੰਡੀ, ਲਕਸ਼ਮੀ ਨੰਦਨ, ਬਲਵਿੰਦਰ ਸਿੰਘ ਲਾਡੀ, ਜਗਮੋਹਨ ਸਿੰਘ ਥਿੰਦ, ਸੱਤਪਾਲ ਕਾਲ਼ਾ, ਦੀਪਕ ਸ਼ਰਮਾ, ਕੁਲਵੰਤ ਨੂਰੋਵਾਲ, ਤਰਸੇਮ ਸਿੰਘ ਥਿੰਦ, ਨਿਰਮਲ ਸਿੰਘ ਹੈਪੀ, ਸੁਰਿੰਦਰ ਸਿੰਘ ਬੱਬੂ, ਦਿਲਬਾਗ ਸਿੰਘ ਝੰਡ, ਅਸ਼ਵਨੀ ਜੋਸ਼ੀ, ਮਨੋਜ ਸ਼ਰਮਾ, ਚਰਨਜੀਤ ਸਿੰਘ ਢਿੱਲੋਂ, ਰਵੀ ਕੁਮਾਰ ਸੇਵਾਦਾਰ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਗੁਰਜੀਤ ਸਿੰਘ ਕਾਲੇਵਾਲ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਜੈਨਪੁਰ, ਮੋਹਨ ਸਿੰਘ ਸਾਬਕਾ ਸਰਪੰਚ ਮਿਰਜ਼ਾਪੁਰ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ ਰਣਧੀਰ ਪੁਰ, ਮਲਕੀਤ ਸਿੰਘ ਚੰਦੀ ਆੜਤੀ, ਸਾਬਕਾ ਸਰਪੰਚ ਬਲਵਿੰਦਰ ਕੌਰ ਰਣਧੀਰ ਪੁਰ, ਭਜਨ ਸਿੰਘ ਸਾਬਕਾ ਸਰਪੰਚ ਫੌਜੀ ਕਾਲੋਨੀ, ਭੁਪਿੰਦਰ ਸਿੰਘ ਖਿੰਡਾ, ਸਰਪੰਚ ਕਾਰਜ ਸਿੰਘ ਤਕੀਆ, ਸਾਬਕਾ ਸਰਪੰਚ ਲਖਵਿੰਦਰ ਸਿੰਘ ਤਾਸ਼ਪੁਰ, ਸੂਰਤ ਸਿੰਘ ਮਿਰਜ਼ਾਪੁਰ, ਲਵਜੀਤ ਸਿੰਘ, ਨੰਬਰਦਾਰ ਅਮਰਜੀਤ ਸਿੰਘ ਫੌਜੀ ਕਾਲੋਨੀ, ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਤੇ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਸਮੇਤ ਇਲਾਕਾ ਨਿਵਾਸੀਆਂ ਦਾ ਭਾਰੀ ਇਕੱਠ ਮੌਜੂਦ ਰਿਹਾ।