ਪਿੰਡ ਵਲਣੀ ਵਿਖੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ
ਪਿੰਡ ਵਲਣੀ ਵਿਖੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Sun, 15 Mar 2026 09:35 PM (IST)
Updated Date: Sun, 15 Mar 2026 09:37 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਵਲਣੀ ਦੇ ਗੁਰੂ ਘਰ ਵਿਚ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਭੋਗ ਉਪਰੰਤ ਬੀਬੀ ਦਵਿੰਦਰ ਕੌਰ ਯੂਪੀ ਵਾਲੇ ਜਥੇ ਨੇ ਗੁਰੂ ਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਖਵੰਤ ਸਿੰਘ ਵਲਣੀ, ਗਿਆਨ ਸਿੰਘ ਵਲਣੀ, ਗੁਰਦੁਆਰਾ ਸਿੰਘ ਸਭਾ ਦੇ ਪ੍ਧਾਨ ਅਮਰਜੀਤ ਸਿੰਘ ਵਲਣੀ, ਸੂਰਤ ਸਿੰਘ ਵਲਣੀ, ਮਾਸਟਰ ਬਖਸ਼ੀ ਸਿੰਘ, ਸੈਕਟਰੀ ਕੁਲਵੀਰ ਸਿੰਘ, ਕੋਚ ਅਮਨਦੀਪ ਸਿੰਘ ਵਲਣੀ, ਯਾਦਵਿੰਦਰ ਸਿੰਘ ਵਲਣੀ, ਦਵਿੰਦਰ ਪਾਲ ਸਿੰਘ ਵਲਣੀ, ਬਿਕਰਮ ਸਿੰਘ ਵਲਣੀ, ਗੁਰਮੇਜ ਸਿੰਘ ਵਲਣੀ, ਏਐੱਸਆਈ ਤਰਸੇਮ ਸਿੰਘ ਵਲਣੀ, ਏਐੱਸਆਈ ਪਰਮਜੀਤ ਸਿੰਘ, ਏਐੱਸਆਈ ਬਲਜਿੰਦਰ ਸਿੰਘ, ਸੰਤੋਖ ਸਿੰਘ ਵਲਣੀ, ਕਰਮਜੀਤ ਸਿੰਘ ਕੁਲਵਿੰਦਰ ਜੀਤ ਸਿੰਘ ਵਲਣੀ, ਕੁਲਬੀਰ ਸਿੰਘ ਵਲਣੀ, ਸੁਖਦੇਵ ਸਿੰਘ ਵਲਣੀ, ਸਰਿੰਦਰ ਸਿੰਘ ਵਲਣੀ, ਲਖਵਿੰਦਰ ਸਿੰਘ ਵਲਣੀ, ਗੁਰਮੇਜ ਸਿੰਘ ਵਲਣੀ, ਗੁਰਮੇਜ ਸਿੰਘ, ਸੁਖਜਿੰਦਰ ਸਿੰਘ, ਅਰਨਵ ਸਿੰਘ ਮੋਮੀ, ਲਵਪੀ੍ਤ ਸਿੰਘ ਨੰਢਾ, ਸਾਜਨਪੀ੍ਤ ਸਿੰਘ ਵਰਨ ਪੀ੍ਤ ਸਿੰਘ, ਗਗਨਦੀਪ ਸਿੰਘ, ਗੌਰਵ ਸਿੰਘ ਆਦਿ ਹਾਜ਼ਰ ਸਨ।