2 ਨਹੀਂ 3 ਫੜੇ
ਜ਼ਿਲ੍ਹਾ ਪੁਲਿਸ ਨੇ ਹਿਮਾਚਲ
Publish Date: Thu, 08 Jan 2026 10:10 PM (IST)
Updated Date: Thu, 08 Jan 2026 10:12 PM (IST)
ਜ਼ਿਲ੍ਹਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ’ਚ ਰੇਡ ਮਾਰ ਕੇ ਦੋ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ, ਜਦਕਿ ਪੁਲਿਸ ਸੂਤਰ ਦੱਸਦੇ ਹਨ ਕਿ ਇਸ ਹੱਤਿਆ ਦੇ ਮਾਮਲੇ ’ਚ ਪੁਲਿਸ 3 ਲੋਕਾਂ ਨੂੰ ਫੜ ਕੇ ਲਿਆਈ ਹੈ ਪਰ ਆਨ ਰਿਕਾਰਡ ਗ੍ਰਿਫਤਾਰੀ ਦੋ ਦੀ ਹੀ ਦਿਖਾਈ ਗਈ ਹੈ ਜਦਕਿ ਤੀਜੇ ਮੁਲਜ਼ਮ ਬਾਰੇ ਪੁਲਿਸ ਅਧਿਕਾਰੀ ਜਾਣਕਾਰੀ ਦੇਣ ਤੋਂ ਬਚ ਰਹੇ ਹਨ।