ਓਬਰਾਏ ਨੇ ਮੁਹੱਈਆ ਕਰਵਾਈ ਵ੍ਹੀਲਚੇਅਰ
ਚਲਣ ਫਿਰਨ ਤੋਂ ਆਸਮਰੱਥ ਵਿਅਕਤੀ ਨੂੰ ਵੀਲ ਚੇਅਰ ਮੁੱਹਈਆ ਕਰਵਾਈ
Publish Date: Thu, 26 Feb 2026 06:31 PM (IST)
Updated Date: Thu, 26 Feb 2026 06:34 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਹੇਠ ਚੱਲ ਰਹੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਕੰਵਲਜੀਤ ਸਿੰਘ ਓਬਰਾਏ ਵੱਲੋਂ ਲੋੜਵੰਦ ਵਿਅਕਤੀ ਨੂੰ ਵ੍ਹੀਲਚੇਅਰ ਮੁਹੱਈਆ ਕਰਵਾਈ ਗਈ ਹੈ। ਓਬਰਾਏ ਨੇ ਦੱਸਿਆ ਕਿ ਚਲਣ ਫਿਰਨ ਤੋਂ ਅਸਮਰੱਥ ਵਿਅਕਤੀ ਨੇ ਮਜਬੂਰੀ ਦੱਸਦਿਆਂ ਹੋਇਆਂ ਵ੍ਹੀਲਚੇਅਰ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ।