ਰਾਮ ਲਾਲ ਦਾਸ ਨਮਿਤ ਸ਼ਰਧਾਂਜਲੀ 15 ਨੂੰ
ਸਵ: ਰਾਮ ਲਾਲ ਦਾਸ ਨਮਿਤ ਸ਼ਰਧਾਂਜਲੀ ਸਮਾਗਮ 15 ਮਾਰਚ ਨੂੰ
Publish Date: Tue, 10 Mar 2026 07:20 PM (IST)
Updated Date: Tue, 10 Mar 2026 07:21 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੇਵਾਮੁਕਤ ਬੈਂਕ ਅਧਿਕਾਰੀ ਰਾਮ ਲਾਲ ਦਾਸ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 15 ਮਾਰਚ ਨੂੰ 12 ਵਜੇ ਤੋਂ 2 ਵਜੇ ਤੱਕ ਕਮਿਊਨਿਟੀ ਸੈਂਟਰ ਡਾ. ਅੰਬੇਡਕਰ ਮਾਰਗ ਨੇੜੇ ਬੁੱਧ ਬਿਹਾਰ ਸਿਧਾਰਥ ਨਗਰ ਵਿਖੇ ਹੋਵੇਗਾ।