ਸੰਤੋਖ ਚੌਧਰੀ ਨਮਿੱਤ ਬਰਸੀ 14 ਨੂੰ
ਸਵ. ਸੰਤੋਖ ਸਿੰਘ ਚੌਧਰੀ ਦੀ ਤੀਸਰੀ ਬਰਸੀ 14 ਜਨਵਰੀ ਨੂੰ
Publish Date: Mon, 05 Jan 2026 06:50 PM (IST)
Updated Date: Tue, 06 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਸਵ. ਸੰਤੋਖ ਸਿੰਘ ਚੌਧਰੀ ਸਾਬਕਾ ਮੰਤਰੀ ਪੰਜਾਬ ਤੇ ਸਾਬਕਾ ਐੱਮਪੀ ਜਲੰਧਰ ਦੀ ਤੀਸਰੀ ਬਰਸੀ 14 ਜਨਵਰੀ ਪ੍ਰਗਤੀ ਨਿਵਾਸ ਸਿਵਲ ਹਸਪਤਾਲ ਰੋਡ ਫਿਲੌਰ ਮਨਾਈ ਜਾਵੇਗੀ। ਭੋਗ ਸ੍ਰੀ ਅਖੰਡ ਪਾਠ ਸਾਹਿਬ 12 ਵਜੇ ਸਵੇਰੇ ਉਪਰੰਤ ਸ਼ਬਦ ਕੀਰਤਨ 12 ਤੋਂ 1 ਵਜੇ ਤੱਕ ਹੋਵੇਗਾ। ਗੁਰੂ ਕਾ ਅਤੁੱਟ ਲੰਗਰ ਸੰਗਤਾਂ ਨੂੰ ਛਕਾਇਆ ਜਾਵੇਗਾ। ਇਸ ਦੀ ਜਾਣਕਾਰੀ ਵਿਕਰਮਜੀਤ ਸਿੰਘ ਚੌਧਰੀ ਹਲਕਾ ਵਿਧਾਇਕ ਫਿਲੌਰ ਨੇ ਦਿੱਤੀ।