ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 14 Apr 2026 08:50 PM (IST)
Updated Date: Tue, 14 Apr 2026 08:54 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ 66 ਕੇਵੀ ਸਬ ਸਟੇਸ਼ਨ ’ਤੇ ਤਾਇਨਾਤ ਜੇਈ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਪ੍ਰੈਲ ਨੂੰ ਨਿਰਮਾਣ ਅਧੀਨ ਰਾਸ਼ਟਰੀ ਮਾਰਗ ਦੇ ਹੇਠਾਂ ਬਿਜਲੀ ਦੀਆਂ ਕੇਬਲਾਂ ਪਾਉਣ ਕਰ ਕੇ ਗੁਰੂ ਨਾਨਕ ਕਾਲੋਨੀ, ਨਸੀਰਪੁਰ ਤੇ ਕੁੱਝ ਹਿੱਸਾ ਲੋਹੀਆਂ ਅਰਬਨ ਬਿਜਲੀ ਦੀ ਸਪਲਾਈ 11.00 ਵਜੇ ਤੋਂ 4.00 ਵਜੇ ਤੱਕ ਬੰਦ ਰਹੇਗੀ।