ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Thu, 26 Mar 2026 10:30 PM (IST)
Updated Date: Thu, 26 Mar 2026 10:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਵਰ ਫੀਡਰਾਂ ਦੀ ਮੁਰੰਮਤ ਕਾਰਨ 27 ਮਾਰਚ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਬਿਜਲੀ ਸਪਲਾਈ ਠੱਪ ਰਹੇਗੀ। ਬਿਜਲੀ ਬੰਦ ਹੋਣ ਨਾਲ ਕਈ ਇਲਾਕੇ ਪ੍ਰਭਾਵਿਤ ਰਹਿਣਗੇ, ਜਿਨ੍ਹਾਂ ’ਚ ਅਵਤਾਰ ਨਗਰ, ਤੇਜ ਮੋਹਨ ਨਗਰ, ਨਿਊ ਅਸ਼ੋਕ ਨਗਰ, ਅਸ਼ੋਕ ਨਗਰ, ਬਸਤੀ ਸ਼ੇਖ ਅੱਡਾ, ਮੋਚੀਆਂ ਮੁਹੱਲਾ, ਕਾਰ ਬਾਜ਼ਾਰ, ਨਿਜਾਤਮ ਨਗਰ, ਗਣੇਸ਼ ਨਗਰ, ਬਸਤੀ ਨੌ ਆਦਿ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ’ਚ ਸਵੇਰੇ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।