ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Mon, 09 Mar 2026 08:02 PM (IST)
Updated Date: Mon, 09 Mar 2026 08:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 11 ਕੇਵੀ ਜੇਪੀ ਨਗਰ ਫੀਡਰ ਜੋ 66 ਕੇਵੀ ਸਪੋਰਟਸ ਤੇ ਸਰਜੀਕਲ ਤੋਂ ਚੱਲਦਾ ਹੈ ’ਚ ਰੱਖ-ਰਖਾਅ ਕਾਰਜਾਂ ਲਈ 10 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਕਾਰਨ ਸ਼ਾਹਕੁਲੀ ਮੁਹੱਲਾ, ਜੇਪੀ ਨਗਰ ਤੇ ਸਪੋਰਟਸ ਮਾਰਕੀਟ ਖੇਤਰ ਪ੍ਰਭਾਵਿਤ ਹੋਣਗੇ। ਵਿਭਾਗ ਨੇ ਲੋਕਾਂ ਨੂੰ ਇਸ ਪਾਵਰਕੱਟ ਕਾਰਨ ਕੰਮ ਪ੍ਰਭਾਵਿਤ ਹੋਣ ’ਤੇ ਖੇਦ ਜਤਾਇਆ ਹੈ ਨਾਲ ਹੀ ਅਪੀਲ ਕੀਤੀ ਹੈ ਕਿ ਉਹ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਇਸ ਮੁਤਾਬਕ ਨਿਪਟਾ ਲੈਣ।