ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Sat, 28 Feb 2026 06:51 PM (IST)
Updated Date: Sat, 28 Feb 2026 06:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਹਿਲੀ ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਚਾਰਾ ਮੰਡੀ ਸਬ-ਸਟੇਸ਼ਨ ’ਚ ਓ ਐਂਡ ਐੱਮ ਵੱਲੋਂ ਜ਼ਰੂਰੀ ਰੱਖ-ਰਖਾਵ ਕੰਮ ਕਰਵਾਇਆ ਜਾਵੇਗਾ। ਇਸ ਦੌਰਾਨ ਕਈ 11 ਕੇਵੀ ਫੀਡਰ ਬੰਦ ਰਹਿਣਗੇ, ਜਿਸ ਕਾਰਨ ਹੇਠ ਲਿਖੇ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। 11 ਕੇਵੀ ਭਾਰਗੋ ਕੈਂਪ, ਮਾਡਲ ਹਾਊਸ, ਬੀਐੱਮ-1, ਦਸਹਿਰਾ ਗਰਾਊਂਡ, ਰਵਿਦਾਸ ਭਵਨ, ਵਿਸ਼ਕਰਮਾ ਮੰਦਰ, ਰਾਜਪੂਤ ਨਗਰ, ਨਕੋਦਰ ਰੋਡ, ਦਿਓਲ ਨਗਰ, ਘਈ ਨਗਰ, ਨਿਊ ਪਾਇਨੀਅਰ ਸਪੋਰਟਸ, ਜੱਲੋਵਾਲ ਅਬਾਦੀ, ਐੱਸਏਐੱਸ ਨਗਰ, ਜੀਟੀਬੀ ਨਗਰ, ਸੁਧਾਮਾ ਵਿਹਾਰ ਤੇ ਮਨਬਰੋ ਫੀਡਰ। ਭਾਰਗੋ ਕੈਂਪ ਮੇਨ ਬਜ਼ਾਰ, ਤਹਲੀ ਚੌਂਕ, ਕੈਂਪ ਅੱਡਾ, ਸਿਲਵਰ ਓਕ ਅਪਾਰਟਮੈਂਟ, ਸ਼ਰੀਫਪੁਰਾ ਮੋਹੱਲਾ, ਰਮੇਸ਼ਵਰ ਕਾਲੋਨੀ, ਅਬਾਦਪੁਰਾ ਗਲੀ ਨੰ. 1 ਤੋਂ 6, ਲਿੰਕ ਕਾਲੋਨੀ, ਨਾਰੀ ਨਿਕੇਤਨ, ਬੂਟਾਂ ਮੰਡੀ, ਬੂਟਾਂ ਪਿੰਡ, ਬੁੱਧਾ ਮਲ ਗਰਾਊਂਡ, ਕਬੀਰ ਮੰਦਰ, ਗੀਤਾ ਮੰਦਰ, ਨਿਊ ਸੂਰਜ ਗੰਜ, ਗਲੋਬਲ ਹਸਪਤਾਲ, ਨਿਊ ਰੂਬੀ ਹਸਪਤਾਲ, ਮਾਡਲ ਹਾਊਸ, ਮਾਤਾ ਰਾਣੀ ਚੌਕ, ਲਾਜਪਤ ਨਗਰ, ਆਜ਼ਾਦ ਨਗਰ, ਘਈ ਨਗਰ, ਦਿਓਲ ਨਗਰ, ਤਿਲਕ ਨਗਰ, ਕਰਤਾਰ ਨਗਰ, ਜੱਲੋਵਾਲ ਆਬਾਦੀ, ਬੈਂਕ ਕਾਲੋਨੀ, ਕੇਪੀ ਨਗਰ, ਸੁਧਾਮਾ ਵਿਹਾਰ, ਨਿਊ ਮਾਡਲ ਟਾਊਨ, ਰਿਹਾਇਸ਼ੀ ਵਿਹਾਰ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।