ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 10 Feb 2026 07:04 PM (IST)
Updated Date: Tue, 10 Feb 2026 07:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 11 ਕੇਵੀ ਰਾਜਾ ਗਾਰਡਨ ਫੀਡਰ (66 ਕੇਵੀ ਕੋਟ ਸਦੀਕ) ’ਤੇ ਆਮ ਰੱਖ-ਰਖਾਅ ਤੇ ਰੁੱਖਾਂ ਦੀ ਕਟਾਈ ਕਾਰਨ 11 ਫਰਵਰੀ ਨੂੰ ਦੁਪਹਿਰ 11:00 ਵਜੇ ਤੋਂ 02:00 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਕੋਟ ਸਦੀਕ, ਚਰਚ ਕਾਲੋਨੀ, ਥਿੰਦ ਐਨਕਲੇਵ, ਕਾਂਸ਼ੀ ਨਗਰ, ਟੈਗੋਰ ਅੰਤਰਰਾਸ਼ਟਰੀ ਸੜਕ ਆਦਿ ਪ੍ਰਭਾਵਿਤ ਹੋਣਗੇ।