ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Sat, 07 Feb 2026 08:33 PM (IST)
Updated Date: Sun, 08 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 11 ਕੇਵੀ ਮੈਨਬਰੋ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਜਾਂ ਕਰ ਕੇ 8 ਜਨਵਰੀ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਦੌਰਾਨ ਗੁਰੂ ਰਵਿਦਾਸ ਨਗਰ, ਨਿਊ ਮਾਡਲ ਟਾਊਨ, ਰਾਮ ਵਾਟਿਕਾ ਫਲੈਟਸ, ਅਕਾਲ ਆਈ ਹਸਪਤਾਲ, ਜੈਨੇਸਿਸ ਹਸਪਤਾਲ, ਸੱਗਰ ਹਸਪਤਾਲ, ਤਲਵਾਰ ਹਸਪਤਾਲ, ਸੇਂਟ ਸੋਲਜਰ ਸਕੂਲ, ਨਿਊ ਮਾਡਲ ਟਾਊਨ ਤੇ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ।