ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Wed, 04 Feb 2026 06:56 PM (IST)
Updated Date: Thu, 05 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : 132 ਕੇਵੀ ਸ/ਸ ਭੋਗਪੁਰ ਦੀ ਬੱਸ ਬਾਰ ਦੀ ਜ਼ਰੂਰੀ ਮੇਨਟੀਨੈਂਸ ਕਰ ਕੇ 6 ਫਰਵਰੀ ਨੂੰ ਇਸ ਤੋਂ ਚਲਦੇ 66 ਕੇਵੀ ਟੈਪ ਲਾਈਨ ਸ/ਸ ਕਲਿਆਣਪੁਰ, 66 ਕੇਵੀ ਸ/ਸ ਸੂਸਾਂ, 66 ਕੇਵੀ ਸ/ਸ ਬੁਲ੍ਹੋਵਾਲ, 66 ਕੇ.ਵੀ. ਸ/ਸ ਕਾਲਾ ਬੱਕਰਾ, 66 ਕੇਵੀ ਸ/ਸ ਚੌਕ ਬਜਾਜਾਂ, ਇਸ ਤੋਂ ਚਲਦੀ ਮੋਟਰਾਂ ਤੇ ਘਰਾਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਖਪਤਕਾਰ ਵੀਰ ਸਹਿਯੋਗ ਕਰਨ। ਇਹ ਜਾਣਕਾਰੀ ਇੰਜੀ. ਗਗਨਦੀਪ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਸ/ਡ ਨੰ:-2, ਭੋਗਪੁਰ ਨੇ ਦਿੱਤੀ।