ਰਸਮ ਕ੍ਰਿਰਿਆ ਭਲਕੇ
ਸਵਰਗਵਾਸੀ ਰਾਣੀ ਦੀ ਰਸਮ ਕ੍ਰਿਆ ਭਲਕੇ
Publish Date: Wed, 01 Apr 2026 07:28 PM (IST)
Updated Date: Wed, 01 Apr 2026 07:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਹੁਲ ਸੰਗਰ ਦੀ ਮਾਤਾ ਤੇ ਰਾਜਕੁਮਾਰ ਦੀ ਧਰਮਪਤਨੀ ਸਵਰਗਵਾਸੀ ਰਾਣੀ ਦੀ ਰਸਮ ਕ੍ਰਿਆ ਸ਼ੁੱਕਰਵਾਰ, ਤਿੰਨ ਅਪ੍ਰੈਲ ਨੂੰ ਕਰਵਾਈ ਜਾਵੇਗੀ। ਇਹ ਰਸਮ ਹਰੀ ਮੰਦਰ, ਗੁਰੂ ਨਾਨਕਪੁਰਾ ਈਸਟ ’ਚ ਦੁਪਹਿਰ ਇਕ ਵਜੇ ਤੋਂ 2 ਵਜੇ ਤੱਕ ਅਦਾ ਕੀਤੀ ਜਾਵੇਗੀ।