ਦਲਜੀਤ ਕੌਰ ਨੇ ਪਿੰਡ ਮੋਰੋਂ ਦਾ ਨਾਂ ਰੋਸ਼ਨ ਕੀਤਾ
ਪਿੰਡ ਮੋਂਰੋਂ ਦੀ ਧੀ ਨੇ ਇਲਾਕੇ ਤੇ ਪਿੰਡ ਦਾ ਨਾਂ ਕੀਤਾ ਰੌਸ਼ਨ
Publish Date: Tue, 07 Apr 2026 06:29 PM (IST)
Updated Date: Tue, 07 Apr 2026 06:32 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਮੋਂਰੋਂ ਦੀ ਧੀ ਨੇ ਇਲਾਕੇ, ਪਿੰਡ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਲੜਕੀ ਦੇ ਚਾਚਾ ਵਿਨੋਦ ਭਾਰਦਵਾਜ ਨੇ ਦੱਸਿਆ ਕਿ ਕਰੀਬੀ ਪਿੰਡ ਮੋਂਰੋ ਦੀ ਵਸਨੀਕ ਲੜਕੀ ਦਲਜੀਤ ਕੌਰ ਢੀਂਡਸਾ ਸੁਪਤਰੀ ਸੁਰਿੰਦਰ ਸਿੰਘ ਢੀਂਡਸਾ ਮਾਤਾ ਪਰਮਜੀਤ ਕੌਰ ਢੀਂਡਸਾ ਨੇ 11ਵੀਂ ਕਲਾਸ ਦੇ ਮੈਡੀਕਲ ਗਰੁੱਪ ’ਚ 88 ਫੀਸਦੀ ਨੰਬਰ ਹਾਸਲ ਕੀਤੇ ਹਨ। ਦਲਜੀਤ ਕੌਰ ਢੀਂਡਸਾ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।