ਖ਼ਾਮੋਸ਼ੀ ਨੂੰ ਮਿਲੇਗੀ ਜ਼ਬਾਨ : ਵਿਸ਼ੇਸ਼ ਬੱਚਿਆਂ ਲਈ ਸਿੱਖਿਆ ਦਾ ਚਾਨਣ-ਮੁਨਾਰਾ ਬਣਿਆ ਰੈਡ ਕਰਾਸ ਸਕੂਲ
ਕੂਲ ਵਿਖੇ ਬੱਚਿਆਂ ਦੇ ਰਹਿਣ ਲਈ ਹੋਸਟਲ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਸਾਰੇ ਅਧਿਆਪਕ ਆਪਣੇ-ਆਪਣੇ ਖੇਤਰਾਂ ਵਿੱਚ ਸਿਖ਼ਲਾਈ ਪ੍ਰਾਪਤ ਤੇ ਯੋਗ ਹਨ। ਬੱਚਿਆਂ ਲਈ ਸਾਫ਼-ਸੁਥਰਾ ਵਾਤਾਵਰਣ, ਪੌਸ਼ਟਿਕ ਭੋਜਨ, ਸਾਫ਼-ਸੁਥਰੇ ਅਤੇ ਹਵਾਦਾਰ ਕਲਾਸਰੂਮ, ਖੇਡਾਂ ਲਈ ਵੱਡਾ ਮੈਦਾਨ ਅਤੇ ਕੰਪਿਊਟਰ ਸਿਖ਼ਲਾਈ ਦਾ ਵੀ ਪ੍ਰਬੰਧ ਹੈ।
Publish Date: Sat, 25 Apr 2026 04:23 PM (IST)
Updated Date: Sat, 25 Apr 2026 04:37 PM (IST)
ਜਲੰਧਰ : ਰੈਡ ਕਰਾਸ ਸਕੂਲ ਨੇੜੇ ਸਬਜ਼ੀ ਮੰਡੀ ਮਕਸੂਦਾਂ, ਜਲੰਧਰ ਵਿਖੇ ਵਿਸ਼ੇਸ਼ ਬੱਚਿਆਂ (ਜੋ ਬੋਲ ਅਤੇ ਸੁਣ ਨਹੀਂ ਸਕਦੇ) ਲਈ 10ਵੀਂ ਕਲਾਸ ਤੱਕ ਦਾਖ਼ਲੇ ਸ਼ੁਰੂ ਹੋ ਗਏ ਹਨ।
ਸਕੂਲ ਵਿਖੇ ਬੱਚਿਆਂ ਦੇ ਰਹਿਣ ਲਈ ਹੋਸਟਲ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਸਾਰੇ ਅਧਿਆਪਕ ਆਪਣੇ-ਆਪਣੇ ਖੇਤਰਾਂ ਵਿੱਚ ਸਿਖ਼ਲਾਈ ਪ੍ਰਾਪਤ ਤੇ ਯੋਗ ਹਨ। ਬੱਚਿਆਂ ਲਈ ਸਾਫ਼-ਸੁਥਰਾ ਵਾਤਾਵਰਣ, ਪੌਸ਼ਟਿਕ ਭੋਜਨ, ਸਾਫ਼-ਸੁਥਰੇ ਅਤੇ ਹਵਾਦਾਰ ਕਲਾਸਰੂਮ, ਖੇਡਾਂ ਲਈ ਵੱਡਾ ਮੈਦਾਨ ਅਤੇ ਕੰਪਿਊਟਰ ਸਿਖ਼ਲਾਈ ਦਾ ਵੀ ਪ੍ਰਬੰਧ ਹੈ।