ਸ਼ੰਕਰ ਦਾਸ ਦਾ ਅੰਤਿਮ ਸੰਸਕਾਰ ਅੱਜ
ਸ਼ੰਕਰ ਦਾਸ ਦਾ ਅੰਤਿਮ ਸਸਕਾਰ ਪਿੰਡ ਭੱਟੀਆਂ ਵਿਖੇ ਹੋਵੇਗਾ
Publish Date: Wed, 15 Apr 2026 07:23 PM (IST)
Updated Date: Wed, 15 Apr 2026 07:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਬੀਤੇ ਦਿਨ ਸੜਕ ਹਾਦਸੇ ਦੌਰਾਨ ਹੈੱਡ ਕਾਂਸਟੇਬਲ ਪੰਜਾਬ ਪੁਲਿਸ ਮੌਤ ਹੋ ਗਈ ਸੀ, ਜੋ ਡਿਊਟੀ ਜਲੰਧਰ ਤਾਇਨਾਤ ਸੀ। ਸ਼ੰਕਰ ਦਾਸ ਦਾ ਅੰਤਿਮ ਸਸਕਾਰ ਪਿੰਡ ਭੱਟੀਆ ਨੇੜੇ ਫਿਲੌਰ ਜ਼ਿਲ੍ਹਾ ਜਲੰਧਰ ਵੀਰਵਾਰ ਸ਼ਾਮ 4 ਵਜੇ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ।