ਗੁੱਡ ਮਾਰਨਿੰਗ
ਰਵਿੰਦਰ ਸਿੰਘ ਟੁਰਨਾਓਐੱਸਡੀ ਸਾਬਕਾ ਮੁੱਖ ਮੰਤਰੀ ਪੰਜਾਬ।
Publish Date: Thu, 01 Jan 2026 08:22 PM (IST)
Updated Date: Fri, 02 Jan 2026 04:12 AM (IST)
ਜ਼ਿੰਦਗੀ ’ਚ ਸਭ ਤੋਂ ਵੱਡੀ ਪ੍ਰਾਪਤੀ ਕੋਈ ਉੱਚਾ ਅਹੁਦਾ ਜਾਂ ਰੁਤਬਾ ਨਹੀਂ, ਸਗੋਂ ਲੋਕਾਂ ਦੇ ਦਿਲਾਂ ’ਚ ਬਣਾਈ ਹੋਈ ਥਾਂ ਹੁੰਦੀ ਹੈ। ਚੰਗੇ ਵਿਚਾਰ ਤੇ ਮਿੱਠੀ ਜ਼ੁਬਾਨ ਹੀ ਉਹ ਅਸਲ ਦੌਲਤ ਹੈ, ਜੋ ਵੰਡਣ ਨਾਲ ਘਟਦੀ ਨਹੀਂ ਸਗੋਂ ਹੋਰ ਵਧਦੀ ਹੈ। ਆਓ, ਅੱਜ ਦੇ ਦਿਨ ਨੂੰ ਨਫ਼ਰਤਾਂ ਮਿਟਾਉਣ, ਆਪਸੀ ਗਿਲੇ-ਸ਼ਿਕਵੇ ਦੂਰ ਕਰਨ ਤੇ ਸਾਂਝਾ ਪੱਕੀਆਂ ਕਰਨ ਦੇ ਲੇਖੇ ਲਾਈਏ। ਰਵਿੰਦਰ ਸਿੰਘ ਟੁਰਨਾ, ਓਐੱਸਡੀ, ਸਾਬਕਾ ਮੁੱਖ ਮੰਤਰੀ ਪੰਜਾਬ।