ਰਾਮੇਵਾਲ ਭਾਜਪ ’ਚ ਸ਼ਾਮਲ, ਧਾਲੀਵਾਲ ਵੱਲੋਂ ਸਵਾਗਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Mon, 30 Mar 2026 09:32 PM (IST)
Updated Date: Mon, 30 Mar 2026 09:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਨੂਰਮਹਿਲ ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਰਾਮੇਵਾਲ ਜੋ ਕਿ ਭਾਜਪਾ ’ਚ ਸ਼ਾਮਲ ਹੋ ਗਏ ਹਨ। ਅਸਵਨੀ ਧਾਲੀਵਾਲ ਸੀਨੀਅਰ ਭਾਜਪਾ ਆਗੂ ਨੇ ਮਹਿਤਪੁਰ ’ਚ ਮੀਟਿੰਗ ਦੌਰਾਨ ਦੱਸਿਆ ਕਿ ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਉਨ੍ਹਾਂ ਨੂੰ ਨਕੋਦਰ ਹਲਕੇ ਤੋ ਉਮੀਦਵਾਰ ਬਣਾ ਸਕਦੀ ਹੈ, ਧਾਲੀਵਾਲ ਨੇ ਅਵਤਾਰ ਸਿੰਘ ਰਾਮੇਵਾਲ ਦਾ ਭਾਜਪਾ ’ਚ ਸ਼ਾਮਲ ਹੋਣ ’ਤੇ ਸੁਵਾਗਤ ਕੀਤਾ।