- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਦੇ ਪਿਤਾ ਸਵ ਪ੍ਰੋ: ਵਿਨੋਦ ਕੁਮਾਰ ਧੀਰ ਦੀ ਰਸਮ ਪਗੜੀ ਤੇ ਉਘੀਆਂ ਸ਼ਖਸੀਅਤਾਂ ਨੇ ਸ਼ਰਧਾਂਜਲੀ ਦਿੱਤੀ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਵਨੀਤ ਧੀਰ ਦੇ ਪਿਤਾ ਪ੍ਰੋ: ਵਿਨੋਦ ਕੁਮਾਰ ਧੀਰ ਦੀ ਸ਼ੁੱਕਰਵਾਰ ਨੂੰ ਹੋਈ ਰਸਮ ਪੱਗੜੀ ਮੌਕੇ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਪ੍ਰੋ: ਵਿਨੋਦ ਕੁਮਾਰ ਧੀਰ ਬੀਤੀ 4 ਜਨਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੜਾ ਦੇ ਗਏ ਸਨ। ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ’ਚ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਅਜੀਤ ਗਰੁੱਪ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਪਤਨੀ, ਵਿਧਾਇਕ ਬਲਕਾਰ ਸਿੰਘ, ‘ਆਪ’ ਦੀ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਨਾਰਥ ਹਲਕੇ ਦੇ ਹਲਕਾ ਇੰਚਾਰਜ ਦਿਨੇਸ਼ ਢੱਲ, ਸੈਂਟਰ ਹਲਕਾ ਦੇ ਇੰਚਾਰਜ ਨਿਤਿਨ ਕੋਹਲੀ, ਭਾਜਪਾ ਆਗੂ ਅਮਰਜੀਤ ਅਮਰੀ, ਸਾਬਕਾ ਵਿਧਾਇਕ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ, ਸੰਦੀਪ ਰਿਸ਼ੀ, ਮਲਕੀਤ ਸਿੰਘ ਲੁਬਾਨਾ, ਜੁਆਇੰਟ ਕਮਿਸ਼ਨਰ ਨਗਰ ਨਿਗਮ ਡਾ. ਮਨਦੀਪ ਕੌਰ ਅਤੇ ਡਾ. ਸੁਮਨਦੀਪ ਕੌਰ, ਸਫਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ, ਸਾਬਕਾ ਐੱਮਪੀ ਸੁਸ਼ੀਲ ਰਿੰਕੂ, ਚੰਦਨ ਭਗਤ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਸੁਸ਼ੀਲ ਸ਼ਰਮਾ, ਜਿੰਮੀ ਕਾਲੀਆ, ਯੂਨੀਅਨ ਆਗੂ ਬੰਟੂ ਸੱਭਰਵਾਲ ਤੋਂ ਇਲਾਵਾ ਸੌਰਵ ਸੇਠ, ਹਰਜਿੰਦਰ ਸਿੰਘ ਲਾਡਾ, ਮੁਕੇਸ਼ ਸੇਠੀ, ਡਾ. ਮੁਨੀਸ਼, ਬਾਲ ਕਿਸ਼ਨ ਬਾਲੀ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ, ਕੌਂਸਲਰ ਮਿੰਟੂ ਜੁਨੇਜਾ, ਅਮਿਤ ਲੂਥਰਾ, ਐੱਚਪੀ ਸਿੰਘ, ਪਰਨੀਤ ਸਿੰਘ, ਦਵਿੰਦਰ ਸਿੰਘ ਰੋਨੀ, ਅਸ਼ਵਨੀ ਅਗਰਵਾਲ, ਕਿੰਨੂੰ ਸੰਦਲ, ਵਿੱਕੀ ਤੁਲਸੀ, ਹਿਤੇਸ਼ ਗਰੇਵਾਲ, ਜਤਿਨ ਗੁਲਾਟੀ, ਨਿਖਿਲ ਅਰੋੜਾ, ਅਜੇ ਚੋਪੜਾ, ਸਿਮਰ ਮਲਿਕ, ਡਾ. ਗੁਰਚਰਨ ਸਿੰਘ, ਕੌਂਸਲਰ ਬੰਟੀ ਨੀਲਕੰਠ, ਬੱਬੂ ਨੀਲਕੰਠ, ਪਰਵੀਨ ਕੁਮਾਰ, ਕੌਂਸਲਰ ਬਲਰਾਜ ਠਾਕਰ, ਕੌਂਸਲਰ ਜਸਲੀਨ ਸੇਠੀ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਅਰੁਣਾ ਅਰੋੜਾ, ਕੌਂਸਲਰ ਰਾਜੀਵ ਢੀਂਗਰਾ, ਅਮ੍ਰਿਤ ਸਿੰਘ ਸੰਧਾ, ਦਿਨੇਸ਼ ਹੀਰ, ਆਸ਼ੂ ਸ਼ਰਮਾ, ਬੌਬੀ ਸ਼ਰਮਾ, ਸਰਤਾਜ ਸਿੰਘ ਬੇਗੋਵਾਲ, ਕੌਂਸਲਰ ਅਨੂਪ ਕੌਰ, ਕੌਂਸਲਰ ਮਨਮੋਹਨ ਸਿੰਘ ਰਾਜੂ, ਕੌਂਸਲਰ ਮਹਿੰਦਰ ਸਿਘ ਗੁੱਲੂ, ਭੱਟੀ, ਭਾਜਪਾ ਦੇ ਨਿਗਮ ਹਾਊਸ ਨੇਤਾ ਮਨਜੀਤ ਸਿੰਘ ਟੀਟੂ, ਤਲਵਿੰਦਰ ਸੋਈ, ਮਨਜੀਤ ਕੌਰ ਕੌਸਲਰ, ਰਾਜੇਸ਼ ਠਾਕਰ, ਚਰਨਜੀਤ, ਅਵਿਨਾਸ਼, ਇੰਦਰਜੀਤ ਬਜਾਜ, ਅਮਿਤ ਬਜਾਜ, ਜੋਤੀ ਚਾਵਲਾ, ਰੂਦਰਾ ਮਨੀ ਵਾਲੀਆ, ਰਾਜੀਵ ਦੁੱਗਲ, ਕੌਂਸਲਰ ਦੀਪਕ ਸ਼ਾਰਦਾ, ਸੁਰਜੀਤ ਸਿੰਘ ਸੀਤਾ, ਦੀਪਕ ਚਾਵਲਾ, ਜਤਿੰਦਰ ਮਹਿੰਦੀਰੱਤਾ, ਪਰਵੀਨ ਕੁਮਾਰ, ਸੰਦੀਪ ਗੁਪਤਾ, ਗੁਰਸ਼ਰਨ ਸਿੰਘ,ਰਾਜਨ ਚੋਪੜਾ, ਵਿਨੀਤ ਮਹਾਜਨ, ਨਿਪੁਨ ਜੈਨ, ਮੁਨੀਸ਼ ਖੁਰਾਨਾ, ਹਰਪ੍ਰੀਤ ਚੰਨੀ, ਗੁਲਡੀ ਮਰਵਾਹਾ, ਡਾ. ਪਿਯੂਸ਼ ਸ਼ਰਮਾ ਤੇ ਅਜੇ ਚੱਢਾ ਆਦਿ ਸ਼ਾਮਲ ਹੋਏ।