ਚੋਰੀ ਦੇ ਮਾਮਲੇ ’ਚ ਕੈਦ ਦੀ ਸਜ਼ਾ
ਜਾਸ, ਜਲੰਧਰ : ਜੇਐੱਮਆਈਸੀ
Publish Date: Thu, 09 Apr 2026 07:24 PM (IST)
Updated Date: Thu, 09 Apr 2026 07:26 PM (IST)
ਜਾਸ, ਜਲੰਧਰ : ਜੇਐੱਮਆਈਸੀ ਜੱਜ ਨਮਿਤਾ ਸ਼ਰਮਾ ਨੇ ਚੋਰੀ ਦੇ ਮਾਮਲੇ ’ਚ ਜਲੰਧਰ ਦੇ ਵਿਸ਼ਰਾਮਪੁਰ ’ਚ ਰਹਿਣ ਵਾਲੇ ਕਰਨ ਕੁਮਾਰ ਉਰਫ਼ ਕਰਨ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਮੁਲਜ਼ਮ ਖਿਲਾਫ਼ 31 ਮਾਰਚ 2022 ਨੂੰ ਥਾਣਾ ਕਰਤਾਰਪੁਰ ’ਚ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ’ਚ ਦੋਸ਼ ਸਾਬਤ ਹੋਣ 'ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ।