ਫੋਟੋ ਕੈਪਸ਼ਨ
ਫੋਟੋ ਕੈਪਸ਼ਨ fgjfghj f
Publish Date: Sun, 08 Mar 2026 06:29 PM (IST)
Updated Date: Mon, 09 Mar 2026 04:09 AM (IST)
ਕਰੀਬੀ ਪਿੰਡ ਵਿਰਕਾਂ ਵਿਖੇ ਲੇਖਿਕਾ ਪ੍ਰਿਆ ਬੰਗਾ ਦੀ ਲਿਖੀ ਹੋਈ ਕਿਤਾਬ ਨੀਚਤਾ ਦੀ ਜੜ੍ਹ ਰੀਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਭਜੋਤ ਵਿਰਕ ਨੇ ਕਿਹਾ ਕਿ ਇਹ ਇਕ ਵਧੀਆ ਲਿਖੀ ਹੋਈ ਕਿਤਾਬ ਹੈ, ਜੋ ਕਿ ਇਤਿਹਾਸ ਬਾਰੇ ਅਜਿਹੀ ਜਾਣਕਾਰੀ ਦਿੰਦੀ ਹੈ, ਜਿਸ ਨੂੰ ਅੱਜ ਤੱਕ ਸਾਡੇ ਕੋਲੋਂ ਛੁਪਾ ਕੇ ਰੱਖਿਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਸਤਪਾਲ ਰੱਤੂ ਵਿਰਕ ਨੇ ਵੀ ਲੇਖਿਕਾ ਪਿ੍ਆ ਬੰਗਾ ਨੂੰ ਕਿਤਾਬ ਰੀਲੀਜ਼ ਹੋਣ ਤੇ ਮੁਬਾਰਕਾਂ ਦਿੱਤੀਆਂ। ਵੇਰਵਾ - ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ