ਫੋਟੋ ਕੈਪਸ਼ਨ
ਫੋਟੋ ਕੈਪਸ਼ਨ sdg ds
Publish Date: Sun, 08 Mar 2026 08:43 PM (IST)
Updated Date: Mon, 09 Mar 2026 04:15 AM (IST)
ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਵਿਧਾਨ ਸਭਾ ਬਜਟ ਅਜਲਾਸ ਦਾ ਘਿਰਾਓ ਕਰਨ ਲਈ 8-9-10 ਮਾਰਚ ਦੇ ਪ੍ਰੋਗਰਾਮ ਸਬੰਧੀ, 8 ਮਾਰਚ ਨੂੰ ਜਲੰਧਰ ਤੋਂ ਪੈਨਸ਼ਨਰਜ ਦਾ ਵੱਡਾ ਜੱਥਾ ਵਿਧਾਨ ਸਭਾ ਘਿਰਾਓ ਲਈ ਰਵਾਨਾ ਹੁੰਦਾ ਹੋਇਆ। ਫੋਟੋ ਤੇ ਵੇਰਵਾ- ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ