ਫੋਟੋ ਕੈਪਸ਼ਨ
ਫੋਟੋ ਕੈਪਸ਼ਨ ਫੋਟੋ ਕੈਪਸ਼ਨ
Publish Date: Wed, 15 Apr 2026 07:07 PM (IST)
Updated Date: Wed, 15 Apr 2026 07:09 PM (IST)
ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਵਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਮੌਕੇ ਕਰਤਾਰਪੁਰ ਦੇ ਅੰਡਰਬ੍ਰਿਜ ਚੌਕ ਸਥਿਤ ਬਾਬਾ ਸਾਹਿਬ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਹਲਕਾ ਕਰਤਾਰਪੁਰ ਦੇ ਸਾਬਕਾ ਕਾਂਗਰਸ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਤੇ ਉਨ੍ਹਾਂ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਸੂਰਜ ਭਾਨ, ਜਗਦੀਸ਼ ਲਾਲ ਜੱਗਾ, ਭੀਮ ਸੈਨ, ਮੁਕੇਸ਼ ਭਾਰਦਵਾਜ, ਲਲਿਤ ਕਾਲੀਆ ਆਦਿ। ਫੋਟੋ ਤੇ ਵੇਰਵਾ : ਵਰਿੰਦਰ ਲਵਲੀ।