ਫੋਟੋ ਕੈਪਸ਼ਨ
ਫੋਟੋ ਕੈਪਸ਼ਨ ਫੋਟੋ ਕੈਪਸ਼ਨ
Publish Date: Wed, 08 Apr 2026 06:30 PM (IST)
Updated Date: Wed, 08 Apr 2026 06:32 PM (IST)
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਰੀਂਹ ਨਕੋਦਰ ’ਚ ਪੰਜਾਬ ਪਰਜਾਪਤੀ ਸਭਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ, ਚੇਅਰਮੈਨ ਕੇਵਲ ਸਿੰਘ ਚੌਹਾਨ, ਪੈਟਰਨ ਸ਼ਿਵ ਦੇਵ ਸਿੰਘ ਬੇਹਗਲ, ਸਕੱਤਰ ਮੱਖਣ ਸਿੰਘ ਡੱਬ, ਹੈੱਡ ਖਜ਼ਾਨਚੀ ਪ੍ਰਕਾਸ਼ ਸਿੰਘ ਡੱਬ, ਗੋਪੀ ਸਰੀਂਹ ਪੱਖੇ ਮੁੱਹਈਆ ਕਰਵਾਉਂਦੇ ਹੋਏ। ਵੇਰਵਾ : ਅਮਰਜੀਤ ਸਿੰਘ ਵੇਹਗਲ, ਜਲੰਧਰ।