ਫੋਟੋ ਕੈਪਸ਼ਨ
ਫੋਟੋ ਕੈਪਸ਼ਨ ਫੋਟੋ ਕੈਪਸ਼ਨ
Publish Date: Mon, 02 Mar 2026 06:18 PM (IST)
Updated Date: Mon, 02 Mar 2026 06:19 PM (IST)
ਯੰਗ ਮਨਿਸਟਰੀ ਸਪੋਰਟਸ ਕਲੱਬ ਪਿੰਡ ਮਨਸੂਰਪੁਰ ਦੇ ਦੂਜੇ ਕਬੱਡੀ ਕੱਪ ’ਚ ਹਰਜੀਤ ਸਿੰਘ ਢੇਸੀ ਭਾਕਿਯੂ ਦੋਆਬਾ ਜ਼ਿਲ੍ਹਾ ਜਲੰਧਰ, ਸੁਰਿੰਦਰਪਾਲ ਸਿੰਘ ਢੇਸੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਤਰਸੇਮ ਸਿੰਘ ਢਿੱਲੋਂ ਜਰਨਲ ਸਕੱਤਰ ਤੇ ਸੰਤੋਖ ਸਿੰਘ ਢੇਸੀ ਕਨੇਡਾ ਤੇ ਵਿਸ਼ੇਸ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਫੋਟੋ ਤੇ ਵੇਰਵਾ : ਅਜੇ ਸਿੰਘ ਨਾਗੀ, ਫਿਲੌਰ।