ਫੋਟੋ ਕੈਪਸ਼ਨ----
ਸੰਤ ਬਾਬਾ ਬੱਗਾ ਸਿੰਘ ਦੀ ਸੰਤ 37ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ
Publish Date: Fri, 30 Jan 2026 08:49 PM (IST)
Updated Date: Fri, 30 Jan 2026 08:52 PM (IST)
ਸੰਤ ਬਾਬਾ ਬੱਗਾ ਸਿੰਘ ਦੀ ਸੰਤ 37ਵੀਂ ਬਰਸੀ ਮੌਕੇ ਬਾਬਾ ਬਲਦੇਵ ਸਿੰਘ ਦਾ ਸ਼ਹੀਦਾਂ ਡੇਰਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਪੁੱਜਣ ’ਤੇ ਬਾਬਾ ਬਲਵਿੰਦਰ ਸਿੰਘ, ਬਾਬਾ ਕੇਹਰ ਸਿੰਘ ਨਾਨਕਸਰ ਮਹਿਲ ਕਲਾਂ, ਸੰਤ ਬਾਬਾ ਬਿੰਦਰ ਦਾਸ, ਬਾਬਾ ਜੋਗਿੰਦਰ ਸਿੰਘ, ਬਾਬਾ ਸਰਬਜੀਤ ਸਿੰਘ ਡਾਗੋ ਵਾਲੇ, ਬਾਬਾ ਫਕੀਰ ਸਿੰਘ, ਭਾਈ ਭੁਪਿੰਦਰ ਸਿੰਘ ਤੇ ਮਹਾਪੁਰਸ਼ ਵਿਸ਼ੇਸ਼ ਸਨਮਾਨ ਕਰਦੇ ਹੋਏ। ਫੋਟੋ ਤੇ ਵੇਰਵਾ : ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ।