ਫੋਟੋ ਕੈਪਸ਼ਨ
ਫੋਟੋ ਕੈਪਸ਼ਨ ਫੋਟੋ ਕੈਪਸ਼ਨ
Publish Date: Tue, 27 Jan 2026 07:04 PM (IST)
Updated Date: Tue, 27 Jan 2026 07:07 PM (IST)
ਦੁਆਬਾ ਵੇਰਕਾ ਮਿਲਕ ਪਲਾਂਟ ’ਚ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਤੇ ਜੀਐੱਮ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਮੂਹ ਦੁਆਬਾ ਵੇਰਕਾ ਮਿਲਕ ਪਲਾਂਟ ਮੁਲਾਜ਼ਮਾਂ ਵੱਲੋਂ ਗਣਤੰਤਰ ਦਿਵਸ ਮੌਕੇ ਸੇਲਜ਼ ਮੈਨੇਜਰ ਪੀਕੇ ਯਾਦਵ ਵੱਲੋਂ ਨਾਲ ਮਿਲ ਕੇ ਝੰਡਾ ਲਹਿਰਾਉਣ ਦੀ ਰਸਮ ਨਿਭਾ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਦੁਆਬਾ ਮਿਲਕ ਪਲਾਂਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਵਨ ਪਾਸੀ ਤੇ ਯੂਨੀਅਨ ਮੈਂਬਰ ਹਾਜ਼ਰ ਸਨ। ਵੇਰਵਾ : ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ।