ਨਸ਼ੇ ਦੇ ਮਾਮਲੇ ’ਚ ਇਕ ਬਰੀ
ਜਾਸ, ਜਲੰਧਰ : ਵਧੀਕ
Publish Date: Mon, 06 Apr 2026 07:55 PM (IST)
Updated Date: Mon, 06 Apr 2026 07:58 PM (IST)
ਜਾਸ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ’ਚ 15 ਕਿੱਲੋ ਚੂਰਾ ਪੋਸਟ ਦੀ ਬਰਾਮਦਗੀ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਨਿੰਦਰ ਕੌਰ ਉਰਫ ਨਿੰਦਰ ਪਤਨੀ ਮੋਹਨ ਲਾਲ ਵਾਸੀ ਚੱਕ ਝੰਡੂ ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਉਕਤ ਖ਼ਿਲਾਫ਼ 21 ਜੂਨ, 2019 ਨੂੰ ਥਾਣਾ ਆਦਮਪੁਰ ’ਚ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ’ਚ ਦੋਸ਼ ਸਾਬਤ ਹੋਣ ’ਤੇ ਉਸ ਨੂੰ ਬਰੀ ਕੀਤਾ ਗਿਆ ਹੈ।